Vekh Baraatan Challiyan - Title Song (From "Vekh Baraatan Challiyan" Soundtrack)

ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਲਿਆ
ਵੀਰ ਆ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚਲਿਆ
ਵੇਖ ਬਰਾਤਾਂ ਚਲਿਆ ਆਹ ਵੇਖ ਬਰਾਤਾਂ ਚਲਿਆ ਆਹ
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਾਲਿਆ
ਵੀਰ ਆ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚਲਿਆ
ਹੋ ਸੁੱਟ ਬੂਟ ਸੋਹਣੇ ਜਹੇ ਪਾਲੋ ਟਾਇਆ ਸਾਇਆ ਕੱਸ ਕੇ ਲਾਲੋ
ਹੋ ਓ ਓ ਓ ਸ਼ੂਟ ਬੂਟ ਸੋਹਣੇ ਜਹੇ ਪਾਲੋ ਟਾਇਆ ਸਾਇਆ ਕੱਸ ਕੇ ਲਾਲੋ
ਦੌਰ ਬਣਾ ਕੇ ਜੈਬੇ ਪਾਲੋ ਇਕ ਲੈਣ ਵਿਚ ਗੱਡੀਆਂ ਲਾਲੋ
ਵੇਖੋ ਸੜਕਾਂ ਮਾਲੀਆ ਆ ਹਾ ਆ ਆ ਹਾ
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਾਲਿਆ
ਵੀਰ ਆ ਸਦਾ ਘੋੜੀ ਚੜਿਆ ਵੇਖ ਬਰਾਤਾਂ ਚਲਿਆ ਹੋ ਵੇਖ ਬਰਾਤਾਂ ਚਲਿਆ
ਵੇਖ ਬਰਾਤਾਂ ਚਲਿਆ ਆ ਵੇਖ ਬਰਾਤਾਂ ਚਲਿਆ ਆ
ਢੋਲੀ ਸਾਜੀ ਸਭ ਬਲਾਓ ਬਾਵੇ ਦਾ ਖਾੜਾ ਲਾਗਵਾਓ ਓ ਹੋ ਓ ਹੋ
ਢੋਲੀ ਸਾਜੀ ਸਭ ਬਲਾਓ ਬਾਵੇ ਦਾ ਖਾੜਾ ਲਾਗਵਾਓ
ਭੂਆ ਫੁਫਰ ਸਭ ਨਚਾਓ ਜਿਨ੍ਹਾਂ ਚਿਰ ਹੁੰਦਾ ਨੱਚੀ ਜਾਓ ਓ ਹੋ ਓ ਹੋ
ਜਿਨ੍ਹਾਂ ਚਿਰ ਹੁੰਦਾ ਨੱਚੀ ਜਾਓ ਪੈਜਾਨ ਭਾਵੇਂ ਖਾਲਿਆ ਆ ਹਾ ਆ
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਾਲਿਆ
ਵੀਰ ਆ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚਲਿਆ ਹੋ ਵੇਖ ਬਰਾਤਾਂ ਚਲਿਆ
ਵੇਖ ਬਰਾਤਾਂ ਚਲਿਆ ਆ ਓ ਵੇਖ ਬਰਾਤਾਂ ਚਲਿਆ ਆ
ਭਾਬੀ ਲੈਕੇ ਆਉਣੀ ਏ ਅੱਜ ਹੁੰਜ ਕੇ ਰੱਖੋ ਗਲੀਆਂ
ਅੱਜ ਰਾਤ ਨੂੰ ਪੈਨ ਗਿਆ ਬਈ ਵੇੜੇ ਵਿਚ ਕਰਥਲੀਆਂ
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਾਲਿਆ
ਹੋ ਵੀਰਾ ਸਾਡਾ ਘੋੜੀ ਚੜ੍ਹਿਆ ਵੇਖ ਬਰਾਤਾਂ ਚਲਿਆ ਹੋ ਵੇਖ ਬਰਾਤਾਂ ਚਲਿਆ
ਵੇਖ ਬਰਾਤਾਂ ਚਲਿਆ ਆ ਆ ਵੇਖ ਬਰਾਤਾਂ ਚਲਿਆ ਆ ਆ



Credits
Writer(s): Gurmoh
Lyrics powered by www.musixmatch.com

Link