Resham Da Rumaal

ਅੱਗ ਲਗਾਵਾਂ ਮੈਂ
ਜਦੋਂ ਨੱਚ ਕੇ ਦਿਖਾਵਾਂ ਮੈਂ
ਅੱਗ ਲਗਾਵਾਂ ਮੈਂ
ਜਦੋਂ ਨੱਚ ਕੇ ਦਿਖਾਵਾਂ ਮੈਂ

ਸਾਰੇ ਕਰਨਾ ਚਾਹੁੰਦੇ ਮੈਨੂੰ touch
ਕਿਸੇ ਦੇ ਹੱਥ ਨਾ ਆਵਾਂ ਮੈਂ

ਮੇਰੇ 'ਤੇ ਨੇ ਸਾਰੇ ਫ਼ਿਦਾ
ਚਰਚੇ ਨੇ ਮੇਰੇ ਹਰ ਜਗ੍ਹਾ
ਇਹ ਕਹਿਰ ਐ ਮੇਰੀ ਜਵਾਨੀ ਦਾ
ਤਾਹੀਓਂ ਪੁੱਛਣ ਮੇਰਾ ਹਾਲ (ਮੇਰਾ ਹਾਲ, ਮੇਰਾ ਹਾਲ)

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

I'm lookin' at you
You lookin' at me
ਅੱਜ ਨੱਚਣੇ ਦਾ ਕਰਦਾ ਵੇ ਜੀਅ
तू आके ठुमका लगा दे
थोड़ा mood बना दो जी

I'm lookin' at you
You lookin' at me
ਅੱਛ ਨੱਚਣੇ ਦਾ ਕਰਦਾ ਵੇ ਜੀਅ
तू आके ठुमका लगा दे
थोड़ा mood बना दो जी

ਮੈਂ white gold ਦੇ ਵਰਗੀ
ਬਣ ਮੇਰਾ solitaire
ਕੋਈ ਹੋਰ ਉੜਨ ਲੇ ਜਾਏ
ਨਾ ਕਰ ਤੂੰ ਬਹੁਤੀ ਦੇਰ

ਕਿਉਂ shy feel ਤੂੰ ਕਰਦਾ?
आ मेरे थोड़ा close
ਚਲ ਮੈਂ ਹੀ ਕਰਦੇਨੀ ਆਂ
ਤੈਨੂੰ ਮੁੰਡਿਆ propose (ਓਏ ਹੋਏ, ਆ ਬਣੀ ਨਾ ਗੱਲ)

ਮੈਂ white gold ਦੇ ਵਰਗੀ
ਬਣ ਮੇਰਾ solitaire
ਕੋਈ ਹੋਰ ਉੜਨ ਲੇ ਜਾਏ
ਨਾ ਕਰ ਤੂੰ ਬਹੁਤੀ ਦੇਰ

ਕਿਉਂ shy feel ਤੂੰ ਕਰਦਾ?
आ मेरे थोड़ा close
ਚੱਲ ਮੈਂ ਹੀ ਕਰਦੇਨੀ ਆਂ
ਤੈਨੂੰ ਮੁੰਡਿਆ propose

ਮੇਰੇ ਤੇ ਨੇ ਸਾਰੇ ਫ਼ਿਦਾ
ਚਰਚੇ ਨੇ ਮੇਰੇ ਹਰ ਜਗ੍ਹਾ
ਇਹ ਕਹਿਰ ਐ ਮੇਰੀ ਜਵਾਨੀ ਦਾ
ਤਾਂਹੀਓ ਪੁੱਛਣ ਮੇਰਾ ਹਾਲ (ਮੇਰਾ ਹਾਲ, ਮੇਰਾ ਹਾਲ)

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

तू बच, थोड़ा बच
ਤੈਨੂੰ ਕਰਨੇ ਨੂੰ touch
ਫ਼ਿਰਦੇ ਨੇ ਮੁੰਡੇ ਸਾਰੇ
ਮੈਂ ਆਖਾਂ ਗੱਲ ਸੱਚ

तू बच, थोड़ा बच
ਤੈਨੂੰ ਕਰਨੇ ਨੂੰ touch
ਫ਼ਿਰਦੇ ਨੇ ਮੁੰਡੇ ਸਾਰੇ
ਮੈਂ ਆਖਾਂ ਗੱਲ ਸੱਚ

ਮੇਰੇ ਤੇ ਨੇ ਸਾਰੇ ਫ਼ਿਦਾ
ਚਰਚੇ ਨੇ ਮੇਰੇ ਹਰ ਜਗ੍ਹਾ
ਇਹ ਕਹਿਰ ਐ ਮੇਰੀ ਜਵਾਨੀ ਦਾ
ਤਾਹੀਓਂ ਪੁੱਛਣ ਮੇਰਾ ਹਾਲ (ਮੇਰਾ ਹਾਲ, ਮੇਰਾ ਹਾਲ)

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਂਨੂੰ ਵੇਖੀ ਜਾਵਣ

ਵੇ ਮੈਂ ਰੇਸ਼ਮ ਦਾ ਰੁਮਾਲ
ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ
ਸਾਰੇ ਮੁੰਡੇ ਮੈਂਨੂੰ ਵੇਖੀ ਜਾਵਣ



Credits
Writer(s): Band Of Brothers, Mintu Sohi
Lyrics powered by www.musixmatch.com

Link