Roi Na (From "Shiddat")

ਰੋਈ ਨਾ, ਜੇ ਯਾਦ ਮੇਰੀ ਆਈ ਵ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ

ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ

ਹੋਯਾ ਕੀ, ਜੇ ਤੂ ਮੈਂਥੋਂ ਦੂਰ ਹੋ ਗਯਾ?
ਸੁਪਣਾ ਦੋਹਾਂ ਦਾ ਚੂਰੋ-ਚੂਰ ਹੋ ਗਯਾ
ਹਾਂ, ਤੇਰੇ ਨਾਲ ਰਹੂ ਮੇਰੀ ਪਰਛਾਈ ਵੇ

ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ

ਤੇਰੀ ਗਲੀ ਚੋਂ ਘਰ ਛੱਡ ਕੇ, ਦੂਜੇ ਮੁਹੱਲੇ ਵਿੱਚ ਘਰ ਪਾ ਲੇਆ
ਸਵੇਰ ਦੀ ਅਜ਼ਾਣ ਸੁਣਕੇ, ਨਮਾਜ਼ ਦੀ ਜਗਹ ਤੇ ਤੇਰਾ ਨਾਮ ਮੈਂ ਲੇਆ

ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਯਾ
ਉਤੋੰ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਯਾ
ਵੇਖੀਂ, ਕੱਲੇਆਂ ਕੀਤੇ ਨਾ ਰੁਲ ਜਾਈ ਵੇ

ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ

ਵੈਸੇ ਤਾਂ ਖਯਾਲ ਵੇ ਤੂ ਅਪਣਾ, ਮੇਰੇ ਬਿਨਾ ਰਖਣਾ ਸਿੱਖੇਆ ਨ੍ਹੀ
ਜਦੋ ਮੇਰੇ ਬਿਨਾ ਰਹਿਣਾ ਪੈਣਾ ਐ, ਹਾਲੇ ਓ ਵਕਤ ਤੈਨੂੰ ਦੇਖੇਆ ਨ੍ਹੀ

ਸਹਾਰਾ ਕੋਈ ਦੇਵੇ ਤਾਂ, ਐਹਸਾਨ ਨਾ ਲਈ
ਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈ
ਵੇ Nirmaan ਜਿਉਂਦੇ ਜੀ ਨਾ ਮਰ ਜਾਈ ਵੇ

ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ



Credits
Writer(s): Nirmaan, Goldboy
Lyrics powered by www.musixmatch.com

Link