Jeeeju (with G. Guri)

ਹੋਕੇ ਮਹਿਫ਼ਲਾਂ ਚੋਂ ਆਉਂਦੈ ਟੱਲੀ ਅੱਧੀ ਰਾਤ ਨੂੰ
ਪਹਿਲਾਂ ਵਾਂਗੂ ਸੁਣਦਾ ਨਹੀਂ ਗੱਲ-ਬਾਤ ਨੂੰ
ਹੋਕੇ ਮਹਿਫ਼ਲਾਂ ਚੋਂ ਆਉਂਦੈ ਟੱਲੀ ਅੱਧੀ ਰਾਤ ਨੂੰ
ਪਹਿਲਾਂ ਵਾਂਗੂ ਸੁਣਦਾ ਨਹੀਂ ਗੱਲ-ਬਾਤ ਨੂੰ

ਮੂੰਹ ਜਿਹਾ ਬਣਾਈ ਫਿਰੇ ਗੱਲ-ਗੱਲ 'ਤੇ
ਬਾਹਲਾ ਸਿਰ ਚੜ੍ਹਦੈ, ਆਕੜਾਂ 'ਚ ਸੜਦੈ

ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"

ਓ, ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"

(ਦੁਖੀ ਕਰਦੈ, ਕੀ ਸਵਾਹ ਕਰਦੈ?)

Surrey ਦੇ ਜੋ tour ਦੀ ਸੀ ਗੱਲ ਕਰਦਾ
ਟੱਪਿਆ ਨਾ ਪਿੰਡ ਨੀ
ਕਰਦੀਆਂ ਮਾਣ ਨਿਤ ਫੁੱਲਾਂ ਵਰਗੀ
ਉਹ ਤਾਂ ਕਰੇ ਹਿੰਡ ਨਹੀਂ

Surrey ਦੇ ਜੋ tour ਦੀ ਸੀ ਗੱਲ ਕਰਦਾ
ਟੱਪਿਆ ਨਾ ਪਿੰਡ ਨੀ
ਕਰਦੀਆਂ ਮਾਣ ਨਿਤ ਫੁੱਲਾਂ ਵਰਗੀ
ਉਹ ਤਾਂ ਕਰੇ ਹਿੰਡ ਨਹੀਂ

ਹੋ ਗਏ ਤਿੰਨ ਸਾਲ, ਹੁਣ ਕੀ ਪਰਦਾ?
ਨਾ ਪਹਿਲਾਂ ਵਰਗਾ, ਨਾ ਉਹ ਮੈਨੂੰ ਜਰਦਾ

ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"

ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"

ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਮੜਕ ਨਾ ਰਹੀ, ਮੁੰਡਿਆ
ਵੇ ਮੜਕ ਨਾ ਰਹੀ, ਮੁੰਡਿਆ
ਜੱਟੀ ਸੀ ਮਜਾਜਣ ਭਾਰੀ

ਵੇ ਤੇਰੇ ਘਰੇ ਆਕੇ ਰੁਲ ਗਈ
ਵੇ ਤੇਰੇ ਘਰੇ ਆਕੇ ਰੁਲ ਗਈ
ਘਰੇ ਮਾਪਿਆਂ ਦੀ ਕੀਤੀ ਸਰਦਾਰੀ, ਓ

ਗੁਣ ਗਾ ਤੂੰ ਵਿਚੋਲਿਆਂ ਦੇ ਜਿਨ੍ਹਾਂ ਜੋੜਤੇ ਸੰਜੋਗ ਸਾਡੇ ਨਾਲ ਵੇ
ਨਖ਼ਰੋ ਦੇ ਨਖ਼ਰੇ ਵੇ ਕਿੱਥੇ match ਸੀ ਤੂੰ Vicky Dhaliwal ਵੇ
ਗੁਣ ਗਾ ਤੂੰ ਵਿਚੋਲਿਆਂ ਦੇ ਜਿਨ੍ਹਾਂ ਜੋੜਤੇ ਸੰਜੋਗ ਸਾਡੇ ਨਾਲ ਵੇ
ਨਖ਼ਰੋ ਦੇ ਨਖ਼ਰੇ ਵੇ ਕਿੱਥੇ match ਸੀ ਤੂੰ Vicky Dhaliwal ਵੇ

ਤੇਰਾ ਪਿੰਡ ਵੇ ਰਸੌਲੀ ਕੋਠਿਆਂ 'ਤੇ ਚੜ੍ਹਦੈ
ਜਦੋਂ ਘਰੇ ਵੜ੍ਹਦੈ, ਜਬ ਪਾ ਕੇ ਧਰਦੈ

ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"

ਓ, ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"



Credits
Writer(s): G Guri, Vicky Dhaliwal
Lyrics powered by www.musixmatch.com

Link