High Rated Gabru-Ban Ja Rani (from "T-Series Mixtape Punjabi")

ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ-ਕੋਲ
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ-ਕੋਲ

ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ

ਹਾਏ ਨੀ ਹਾਏ ਨੱਖਰਾ ਤੇਰਾ ਨੀ
High rated ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨੱਖਰਾ ਮੇਰਾ ਨੀ
High rated ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ ਓਏ

ਇਸ਼ਕ ਬੁਲਾਵਾ ਮੈਨੂੰ ਤੇਰੇ ਨਾਮ ਦਾ ਆਇਆ ਓਏ
ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂ ਆਇਆ ਵੇ
Guru ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋਜੂ ਜੇ ਤੂ ਜ਼ਿੰਦਗੀ 'ਚ ਆ ਗਈ

Guru ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋਜੂ ਜੇ ਤੂ ਜ਼ਿੰਦਗੀ 'ਚ ਆ ਗਈ
ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂ ਆਇਆ ਓਏ

ਓ ਸੁੰਨ ਮੇਰੀ ਰਾਨੀ ਰਾਨੀ
ਬਨ ਮੇਰੀ ਰਾਨੀ ਰਾਨੀ
ਦਿਲ ਦੀ ਹੈ ਜਾਗੀਰ
ਤੇ ਤੇਰਾ ਮੈਂ ਨ੍ਹਾਂ ਲਿਖਵਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ
ਤੈਨੂੰ ਮਹਿਲ ਦਵਾ ਦੂੰਗਾ

ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਰਾਤਾਂ ਨੂੰ ਉੱਠ-ਉੱਠ ਕੇ ਸੋਚਾਂ ਬਾਰੇ ਤੇਰੇ ਓਏ
ਸੁੰਨ ਮੇਰੀ ਰਾਨੀ ਰਾਨੀ
ਬਨ ਮੇਰੀ ਰਾਨੀ ਰਾਨੀ
ਹਾਂ ਕਰਦੇ ਤੂੰ ਮੈਨੂੰ
ਮੈਂ ਦੁਨੀਆ ਨੂੰ ਹਿਲਾ ਦੂੰਗਾ

ਤੇਰੇ ਬਿਨ ਨਹੀ ਮੈਂ ਜੀਣਾ ਮਰ ਹੀ ਜਾਣਾ
Baby you're the one
ਕਿੰਨੀ ਸੋਹਣੀ ਲੱਗਦੀ ਸੌਂਹ ਹਾਏ ਰੱਬ ਦੀ
You hotter than the sun

ਤੇਰੇ ਬਿਨ ਨਹੀ ਮੈਂ ਜੀਣਾ ਮਰ ਹੀ ਜਾਣਾ
ਬਨ ਜਾ ਤੂੰ ਮੇਰੀ ਰਾਨੀ
ਕਿੰਨੀ ਸੋਹਣੀ ਲੱਗਦੀ ਸੌਂਹ ਹਾਏ ਰੱਬ ਦੀ
ਬਨ ਮੇਰੀ ਮਹਿਬੂਬਾ

ਤੇਰੇ ਬਿਨ ਨਹੀ ਮੈਂ ਜੀਣਾ ਮਰ ਹੀ ਜਾਣਾ
ਬਣ ਜਾ ਤੂੰ ਮੇਰਾ ਜਾਨੀ
ਹਾਂ ਮੈਂ ਸੋਹਣੀ ਲੱਗਦੀ ਸੌਂਹ ਹਾਏ ਰੱਬ ਦੀ
ਤੈਨੂੰ ਮਹਿਲ ਦਵਾ ਦੂੰਗਾ

ਹਾਏ ਨੀ ਹਾਏ ਨੱਖਰਾ ਮੇਰਾ ਨੀ
High rated ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨੱਖਰਾ ਮੇਰਾ ਨੀ
High rated ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ ਓਏ



Credits
Writer(s): Abhijit Sharad Vaghani, Rajat Nagpal, Manjeet Ral, Haji Springer, Gursharanjot Randhawa
Lyrics powered by www.musixmatch.com

Link