Fikar

ਅੱਖੀਆਂ ਵਿਚ ਹੰਜੂ ਭਰਕੇ, ਤੈਨੂੰ ਮੈਂ ਹੱਸਦਾ ਵੇਖਿਆ
ਜ਼ਖਮ ਜਿਹੜੇ ਦਰਦ ਦਿਲਾ ਤੇ, ਓਹਨਾ ਨੂੰ ਰਸਦੇ ਵੇਖਿਆ
ਅੱਖੀਆਂ ਵਿਚ ਹੰਜੂ ਭਰਕੇ, ਤੈਨੂੰ ਮੈਂ ਹੱਸਦਾ ਵੇਖਿਆ
ਜ਼ਖਮ ਜਿਹੜੇ ਦਰਦ ਦਿਲਾ ਤੇ, ਓਹਨਾ ਨੂੰ ਰਸਦੇ

ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ

ਓ ਵੇਲੇ ਮੇਰਾ ਫਿਕਰ ਕਰੇਂਗਾਂ, ਮੇਰੇ ਬਿਨਾਂ ਨਹੀਂ ਸਰੇਗਾ
ਮੇਰੇ ਬਾਰੇ ਦੱਸੇਂਗਾ ਸਬ ਨੂੰ, ਮੇਰਾ ਤੂ ਜ਼ਿਕਰ ਕਰੇਂਗਾ

ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ
ਨਾ...
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ

ਪੈਰਾਂ ਤੇ ਛਾਲੇ ਪੈਗੇ, ਅਲਾਹ ਵੀ ਨਾ ਸੁਣਦਾ ਵੇ
ਮੈਂ ਤਾਂ ਤੈਨੂੰ ਚੁਣਿਆਂ ਜਾਵੀ, ਤੂ ਨਾ ਮੈਨੂੰ ਚੁਣਦਾ ਵੇ
ਪੈਰਾਂ ਤੇ ਛਾਲੇ ਪੈਗੇ, ਅਲਾਹ ਵੀ ਨਾ ਸੁਣਦਾ ਵੇ
ਮੈਂ ਤਾਂ ਤੈਨੂੰ ਚੁਣਿਆਂ ਜਾਵੀ, ਤੂ ਨਾ ਮੈਨੂੰ ਚੁਣਦਾ ਵੇ

ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ
ਮਰਜਾਗੀ, ਮਰਜਾਗੀ ਵੇਖਲੇ ਤੂ

ਓ ਵੇਲੇ ਮੇਰਾ ਫਿਕਰ ਕਰੇਂਗਾਂ, ਮੇਰੇ ਬਿਨਾਂ ਨਹੀਂ ਸਰੇਗਾ
ਮੇਰੇ ਬਾਰੇ ਦੱਸੇਂਗਾ ਸਬ ਨੂੰ, ਮੇਰਾ ਤੂ ਜ਼ਿਕਰ ਕਰੇਂਗਾ
ਓ ਵੇਲੇ ਮੇਰਾ ਫਿਕਰ ਕਰੇਂਗਾਂ, ਮੇਰੇ ਬਿਨਾਂ ਨਹੀਂ ਸਰੇਗਾ
ਮੇਰੇ ਬਾਰੇ ਦੱਸੇਂਗਾ ਸਬ ਨੂੰ, ਮੇਰਾ ਤੂ ਜ਼ਿਕਰ ਕਰੇਂਗਾ

ਪਾਣੀ ਵੀ ਤੂ ਪੀ ਨੀ ਸਕਣਾ, ਮੇਰੇ ਬਿਨ ਤੂ ਜੀ ਨੀ ਸਕਣਾ
ਹੰਜੂਆਂ ਤੋਂ ਪਿਆਸ ਬੁਜੇਗੀ, ਸੋਚਾਂ ਵਿਚ ਦਿਨ ਹੋ ਸਕਣਾ

Credits
Writer(s): Kaymcee, Javi J
Lyrics powered by www.musixmatch.com

Link