Khayal

ਮਰਜਾਣਿਆ, ਵੇ ਟੁੱਟ ਪੈਣਿਆ
ਮਰਜਾਣਿਆ, ਵੇ ਟੁੱਟ ਪੈਣਿਆ

ਨਵੇਂ-ਨਵੇਂ ਰਹਿੰਦਾ ਮੈਨੂੰ ਲਾਉਂਦਾ ਤੂੰ ਬਹਾਨੇ
ਸਹੇਲੀਆਂ ਵੀ ਮੇਰੀਆਂ ਵੇ ਮਾਰਦੀਆਂ ਤਾਨੇ

ਕਹਿੰਦਾ ਸੀ ਤੂੰ, "ਰੱਖੂੰਗਾ ਮੈਂ ਜਾਨ ਤੋਂ ਪਿਆਰੀ"
ਕਹਿੰਦਾ ਸੀ ਤੂੰ, "ਰੱਖੂੰਗਾ ਮੈਂ ਜਾਨ ਤੋਂ ਪਿਆਰੀ"
ਮੇਰਾ ਵੀ ਤਾਂ ਤੇਰੇ ਬਿਣ ਸਰਦਾ ਹੀ ਨਹੀਂ (...ਬਿਣ ਸਰਦਾ ਹੀ ਨਹੀਂ)

ਮਰਜਾਣਿਆ, ਵੇ ਟੁੱਟ ਪੈਣਿਆ
ਮਰਜਾਣਿਆ, ਵੇ ਟੁੱਟ ਪੈਣਿਆ

ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜਮਾਂ ਕਰਦਾ ਹੀ ਨਹੀਂ
ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜੱਟਾ ਕਰਦਾ ਹੀ ਨਹੀਂ

Desi Routz

ਮੋਇਆ, ਟੁੱਟ ਪੈਣਿਆ, ਵੇ ਕੱਲ੍ਹ-ਪਰਸੋਂ ਦਾ
ਤੇਰਾ phone ਵੀ ਨਹੀਂ ਲਗਦਾ
ਕਿਹੜੇ ਵੇਲ਼ੇ ਪਊਗੀ ਅਕਲ ਤੇਰੇ ਖਾਨੇ
ਮੈਂ ਸ਼ੁਕਰ ਕਰੂੰ ਰੱਬ ਦਾ

ਮੋਇਆ, ਟੁੱਟ ਪੈਣਿਆ, ਵੇ ਕੱਲ੍ਹ-ਪਰਸੋਂ ਦਾ
ਤੇਰਾ phone ਵੀ ਨਹੀਂ ਲਗਦਾ
ਕਿਹੜੇ ਵੇਲ਼ੇ ਪਊਗੀ ਅਕਲ ਤੇਰੇ ਖਾਨੇ
ਮੈਂ ਸ਼ੁਕਰ ਕਰੂੰ ਰੱਬ ਦਾ

ਤੁਰ ਗਈ ਜੇ ਪਿੱਛੋਂ ਪਿੰਡ ਪੇਕਿਆਂ ਦੇ ਮੈਂ
ਫਿਰ ਕਹੇਗਾ ਤੂੰ, "ਰਾਣੋਂ, ਮੇਰਾ ਸਰਦਾ ਹੀ ਨਹੀਂ"

ਮਰਜਾਣਿਆ, ਵੇ ਟੁੱਟ ਪੈਣਿਆ
ਮਰਜਾਣਿਆ, ਵੇ ਟੁੱਟ ਪੈਣਿਆ

ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜਮਾਂ ਕਰਦਾ ਹੀ ਨਹੀਂ
ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜੱਟਾ ਕਰਦਾ ਹੀ ਨਹੀਂ

ਰਲ ਕੇ ਨਨਾਣ ਵੇ ਜੇਠਾਣੀ ਨਾਲ ਬੇਬੇ ਜੀ ਦੇ
ਕੰਨ ਰਹਿੰਦੀ ਭਰਦੀ
ਚੁੱਲ੍ਹੇ-ਚੌਕਿਆਂ ਦੇ ਅੱਗੇ ਲੰਘ ਜਾਣੀ ਲਗਦਾ
ਜਵਾਨੀ ਮੇਰੀ ਚੜ੍ਹਦੀ

ਰਲ ਕੇ ਨਨਾਣ ਵੇ ਜੇਠਾਣੀ ਨਾਲ ਬੇਬੇ ਜੀ ਦੇ
ਕੰਨ ਰਹਿੰਦੀ ਭਰਦੀ
ਚੁੱਲ੍ਹੇ-ਚੌਕਿਆਂ ਦੇ ਅੱਗੇ ਲੰਘ ਜਾਣੀ ਲਗਦਾ
ਜਵਾਨੀ ਮੇਰੀ ਚੜ੍ਹਦੀ

ਪਹਿਲਾਂ ਤੇ ਤੂੰ ਪਾਣੀ ਸਦਾ ਭਰਦਾ ਸੀ ਹੁੰਦਾ
ਹੁਣ ਤਾਂ ਹੰਗਾਰਾ ਜੱਟਾ ਭਰਦਾ ਹੀ ਨਹੀਂ

ਮਰਜਾਣਿਆ, ਵੇ ਟੁੱਟ ਪੈਣਿਆ
ਮਰਜਾਣਿਆ, ਵੇ ਟੁੱਟ ਪੈਣਿਆ

ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜਮਾਂ ਕਰਦਾ ਹੀ ਨਹੀਂ
ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜੱਟਾ ਕਰਦਾ ਹੀ ਨਹੀਂ

Millenium tyre'an ਵਾਲ਼ਿਆਂ 'ਤੇ
ਵਾਰ-ਵਾਰ ਤੇਰੀ ਸੂਈ ਰਹਿੰਦੀ ਅੜਦੀ
Andy Dhugge ਤੇ Babal ਦੀਆਂ ਯਾਰੀ ਪਿੱਛੇ
ਯਾਦ ਤੂੰ ਭੁਲਾਈ ਬੈਠੈ ਘਰ ਦੀ

Millenium tyre'an ਵਾਲ਼ਿਆਂ 'ਤੇ
ਵਾਰ-ਵਾਰ ਤੇਰੀ ਸੂਈ ਰਹਿੰਦੀ ਅੜਦੀ
Andy Dhugge ਤੇ Babal ਦੀਆਂ ਯਾਰੀ ਪਿੱਛੇ
ਯਾਦ ਤੂੰ ਭੁਲਾਈ ਬੈਠੈ ਘਰ ਦੀ

ਮੀਤ ਹੁੰਦਲਾ, ਵੇ ਚੱਲ ਜਰਾ ਹਿਸਾਬ ਨਾਲ਼
ਡਾਉਂਦਾ dollar'an ਨੂੰ, ਜੱਟ ਜਮਾਂ ਡਰਦਾ ਹੀ ਨਹੀਂ

ਮਰਜਾਣਿਆ ਮਨਕਿਰਤਾ
ਟੁੱਟ ਪੈਣਿਆ, ਹਾਏ ਵੇ, ਔਲਖਾ

ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜਮਾਂ ਕਰਦਾ ਹੀ ਨਹੀਂ
ਚੂੜਾ ਬੰਨ੍ਹੀ ਫਿਰਦਾ ਟ੍ਰਾਲੇ ਨਾਲ ਵੇ
ਚੂੜੇ ਵਾਲ਼ੀ ਦਾ ਖਿਆਲ ਜੱਟਾ ਕਰਦਾ ਹੀ ਨਹੀਂ



Credits
Writer(s): Jaidev Kumar, Kulvider Singh Hundal
Lyrics powered by www.musixmatch.com

Link