Car Nachdi-Hornn Blow

Royal Black ਰੰਗ-ਰੰਗ ਮੇਰੀ car ਦਾ
ਭੁੱਖੀ ਤੇਰੇ ਪਿਆਰ ਦੀ ਐ ਗੱਪ ਨਹੀਓਂ ਮਾਰਦਾ

ਮੇਰੀ mummy ਨੇ ਤੇਰੇ ਵਾਸਤੇ
ਅੱਜ ਬੱਲੀਏ ਨੀ red ਚੂੜਾ ਲੈ ਲਿਆ
ਨੀ ਮੈਂ ਸੱਭ ਕੁੱਜ ਸੋਚ ਰੱਖਿਆ
ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ

ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ
ਤੇਰੇ ਕੱਜਲੇ ਦੀ ਧਾਰ ਤੱਕਦੀ
ਹੋ, ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ
ਹੋ, ਚਾਰ-ਚਾਰ ਫੁੱਟ jump ਮਾਰ ਕੇ
ਤੇਰੇ Bungalow ਦੇ ਬਾਹਰ ਨੱਚਦੀ

ਜਿਵੇਂ ਮੇਰੀ ਗੱਲ ਕਰਾਂ
ਤੇਰੇ ਉਤੇ ਇੰਨਾ ਮਰਾਂ
ਚੋਰੀ-ਚੋਰੀ ਤੈਨੂੰ ਤੱਕਦਾ
ਨੱਚਦੀ ਨੀ ਕੱਲੀ ਮੇਰੀ car road ਉਤੇ
Baby, ਦਿਲ ਵੀ ਇਹ ਮੇਰਾ ਨੱਚਦਾ

ਤੂੰ ਤਾਂ ਤੱਕਦੀ ਵੀ ਨਹੀਂ
ਨਿਗਾਹ ਰੱਖਦੀ ਵੀ ਨਹੀਂ
ਤੂੰ ਤਾਂ ਤੱਕਦੀ ਵੀ ਨਹੀਂ
ਨਿਗਾਹ ਰੱਖਦੀ ਵੀ ਨਹੀਂ
ਨਵੀ ਗੱਡੀ ਤੈਨੂੰ show ਕਰਦਾ

ਓ, ਮੁੜਕੇ ਤਾਂ ਵੇਖ, ਸੋਹਣੀਏ
ਮੁੰਡਾ horn blow ਕਰਦਾ
ਓ, ਮੁੜਕੇ ਤਾਂ ਵੇਖ, ਸੋਹਣੀਏ
ਮੁੰਡਾ horn blow ਕਰਦਾ
ਨੀ ਹਵਾ 'ਚ ਉਡਾਵੇ ਗੱਡੀ ਨੂੰ
ਤੈਨੂੰ ਵੇਖ ਕੇ slow ਕਰਦਾ

ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਮੁੰਡਾ horn blow ਕਰਦਾ
ਹੋ, ਚਾਰ-ਚਾਰ ਫੁੱਟ jump ਮਾਰ ਕੇ
ਵੇਖ ਕੇ slow ਕਰਦਾ

ਜਿਵੇਂ hydraulics ਨਾਲ fix ਮੇਰੀ car
ਤੇਰੇ ਘਰ ਦੇ ਬਾਹਰ ਟੱਪਨ ਲੱਗਿਆ ਤੇਰੀ ਦੀਵਾਰ
High speed chase, red light 'ਤੇ ਲਵਾਂ ਨਾ break
ਤੇਰੇ ਪਿਆਰ 'ਚ ਗੱਡੀ ਵੀ ਮੇਰੀ ਛਾਲਾਂ ਮਾਰੇ ਵੇਖ, aye
Bounce, bounce

ਹੁਣ ਪਿੱਛੇ-ਪਿੱਛੇ ਪੁਲਸ ਕਰੇ ਸ਼ੋਰ
ਗੱਡੀ ਚਲੇ ਇੰਨੀ ਤੇਜ਼ ਮੈਨੂੰ ਦਿਖੇ ਨਾ ਕੁੱਛ ਹੋਰ
ਹੁਣ ਬਿਨਾ ਹੱਕ ਬਕ-ਬਕ ਮੁੰਡੇ ਕਰਨ ਮੈਨੂੰ bore
ਮਿਤਰਾਂ ਨੇ ਫ਼ਿਰ ਕਰਤੀ ਟੌਰ

ਜਿਹੜੇ ਕਲਮ ਕੀਤੇ ਗੀਤ ਮੈਂਨੇ ਸਾਰੇ hit
ਜਿਹੜੇ ਪਲੰਗ ਥੱਲੇ note ਤੇਰੇ counterfeit
Scientific ਮੇਰੀ ਸ਼ਾਇਰੀ, futuristic matrix
ਮੇਰੇ ਬੋਲ ਜਿਵੇਂ camera tricks
ਮੇਰੇ ਬੋਲ ਜਿਵੇਂ camera tricks, yeah

ਨੀ ਮੈਂ ਸੱਭ ਕੁੱਜ ਸੋਚ ਰੱਖਿਆ
ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ
ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ
ਮੈਂ ਤੇਰੇ-ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ

ਮੈਂ ਤਾਂ ਘੁੰਮਾ ਤੇਰੇ ਪਿੱਛੇ
ਜਿਹੜੀਆਂ ਨੇ ਮੇਰੇ ਪਿੱਛੇ
Jaani ਸਾਰੀਆਂ ਨੂੰ "No" ਕਰਦਾ

ਹੋ, Jaani ਸਾਮਣੇ ਨਾ ਲੈਕੇ ਆਇਆ ਕਰ
ਜਿਹੜੇ ਕਾਲੇ-ਪੀਲੇ ਨਾਲ ਰੱਖਦੀ
ਹੋ, Jaani ਸਾਮਣੇ ਨਾ ਲੈਕੇ ਆਇਆ ਕਰ
ਜਿਹੜੇ ਕਾਲੇ-ਪੀਲੇ ਨਾਲ ਰੱਖਦੀ

ਮੇਰਾ daddy ਪੈਸੇ ਵਾਲਾ
Dress ਸੋਨੇ ਦੀ ਸਵਾ ਲਾ
Note ਤੇਰੇ ਤੋਂ throw ਕਰਦਾ

ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਮੁੰਡਾ horn blow ਕਰਦਾ
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਵੇਖ ਕੇ slow ਕਰਦਾ
ਹੋ, ਚਾਰ-ਚਾਰ ਫੁੱਟ jump ਮਾਰ ਕੇ
ਮੁੰਡਾ horn blow ਕਰਦਾ



Credits
Writer(s): Abhijit Vaghani, Jaani, B Praak
Lyrics powered by www.musixmatch.com

Link