Noonh Labhni (From "Vekh Baraatan Challiyan" Soundtrack)

ਦੱਸ ਮਾਂ ਜੰਮਿਆਂ ਐ ਕਿਹੜੀ ਰੁੱਤ ਨੀ?
ਲੱਖਾਂ ਵਿੱਚੋਂ ਇੱਕ ਤੇਰਾ ਸੋਹਣਾ ਪੁੱਤ ਨੀ (ਲੱਖਾਂ ਵਿੱਚੋਂ ਇੱਕ ਤੇਰਾ ਸੋਹਣਾ ਪੁੱਤ ਨੀ)
ਦੱਸ ਮਾਂ ਜੰਮਿਆਂ ਐ ਕਿਹੜੀ ਰੁੱਤ ਨੀ?
ਲੱਖਾਂ ਵਿੱਚੋਂ ਇੱਕ ਤੇਰਾ ਸੋਹਣਾ ਪੁੱਤ ਨੀ (ਸੋਹਣਾ ਪੁੱਤ ਨੀ)

ਸੋਹਣੇ ਨਾਲ ਸੋਹਣੀ ਚੰਗੀ ਲੱਗਦੀ ਖੇਹ ਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ

ਚੜ੍ਹੀ ਜਵਾਨੀ ਹੁਸਨ ਮੇਰੇ ਨੂੰ ਕਿੱਥੇ ਦੱਬਾਂ?
ਹੁਣ ਹੀਰੇ ਪੁੱਤ ਲਈ ਸੋਨੇ ਵਰਗੀ ਕਿੱਥੇ ਲੱਭਾਂ?
ਓਏ, ਹੁਣ ਹੀਰੇ ਪੁੱਤ ਲਈ ਸੋਨੇ ਵਰਗੀ ਕਿੱਥੇ ਲੱਭਾਂ?
ਸਦੇ ਜਿਹੜੀ ਪਿਆਰ ਨਾਲ ਮੈਨੂੰ ਜੀ-ਜੀ ਕਹਿ ਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ

ਹਾਲ਼ ਵੇ ਰੱਬਾ ਪੈਣਾ ਕਿੰਨਾ ਚਿਰ ਜੱਪਣਾ?
ਹਾਲ਼ ਵੇ ਰੱਬਾ ਪੈਣਾ ਕਿੰਨਾ ਚਿਰ ਜੱਪਣਾ?
ਕਿਹੜੇ ਮੋੜ ਤੇ ਕਰਮਾਂ ਵਾਲ਼ੀ ਨੇ ਲੱਭਣਾ?
ਕਿਹੜੇ ਮੋੜ ਤੇ ਕਰਮਾਂ ਵਾਲ਼ੀ ਨੇ ਲੱਭਣਾ?
ਮਿਲਜੇ ਅੱਗਲਾ ਟੱਬਰ ਮੰਗੀ ਮੰਨਤ ਵਰਗਾ
ਜੇ ਹੋਵੇ ਸਿਆਣੀ ਤੀਵੀਂ ਤਾਂ ਘਰ ਜੰਨਤ ਵਰਗਾ
ਹੋਵੇ ਸਿਆਣੀ ਤੀਵੀਂ ਤਾਂ ਘਰ ਜੰਨਤ ਵਰਗਾ
ਦੁੱਖ-ਸੁੱਖ ਜਿਹੜੀ ਫ਼ੋਲ ਲਵੇ ਤੇਰੇ ਨਾਲ ਬਹਿਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ
ਨੀ ਮਾਏ ਤੇਰੀ ਨੂੰਹ ਲੱਭਣੀ
ਨੀ ਮਾਏ ਤੇਰੀ ਨੂੰਹ ਲੱਭਣੀ
ਨੂੰਹ ਲੱਭਣੀ ਐ ਦੀਵੇ ਲੈਕੇ



Credits
Writer(s): Bir Singh, Gurmoh
Lyrics powered by www.musixmatch.com

Link