Drive

ਹੋ ਗੱਡੀ ਕਰਦੇ drive ਨਿਤ ਸੋਚ ਦੈ
ਗੱਡੀ ਕਰਦੇ drive ਨਿਤ ਸੋਚ ਦੈ
ਨਾਲ ਦੀ ਖਾਲੀ ਹੋਗੀ seat
ਸਾਨੂ ਕਿਓਂ ਕਾਰਗੀ ਕੁੜੇ ਤੂ cheat
ਓ ਚੱਕਵੇ ਗਾਣੇ, ਕੀਨੇ ਨੇ ਲਾਣੇ
Sad ਹੁਣ ਚਲਦੀ ਰੇਂਦੀ beat
ਸਾਨੂ ਕਿਓਂ ਕਾਰਗੀ ਕੁੜੇ ਤੂ cheat

ਨਾਲ ਦੀ ਖਾਲੀ ਹੋਗੀ seat
ਨਾਲ ਦੀ ਖਾਲੀ ਰਹਿਗੀ seat
ਓ ਗੱਡੀ ਕਰਦੇ drive ਨਿਤ ਸੋਚ ਦੈਂ
ਹੋ ਗੱਡੀ ਕਰਦੇ drive ਹੁਣ ਸੋਚ ਦੈਂ

ਨੀ ਤੂੰ gift ਜੋ ਦਿੱਤੇ ਸੀ
ਮੇਂ garage ਵਿਚ ਸੁੱਟ ਤੇ
ਤੇਰੀ ਪਿੱਛੇ ਹੀ ਨਾਜਾਇਜ਼ ਇੰਵੇਂ ਪੰਜ ਮੁੰਡੇ ਕੁੱਟ ਤੇ

ਨੀ ਤੂੰ gift ਜੋ ਦਿੱਤੇ ਸੀ
ਮੇਂ garage ਵਿਚ ਸੁੱਟ ਤੇ
ਤੇਰੀ ਪਿੱਛੇ ਹੀ ਨਾਜਾਇਜ਼ ਇੰਵੇਂ ਪੰਜ ਮੁੰਡੇ ਕੁੱਟ ਤੇ
ਸਾਨੂ time ਨਾ ਦਿਤਾ ਕੁੜੀਏ
ਸਾਨੂ time ਨਾ ਦਿਤਾ ਕੁੜੀਏ
ਗੈਰਾਂ ਨਾਲ meet greet
ਸਾਨੂ ਕਿਓਂ ਕਾਰਗੀ ਕੁੜੇ ਤੂੰ cheat

ਨਾਲ ਦੀ ਖਾਲੀ ਹੋਗੀ seat
ਨਾਲ ਦੀ ਖਾਲੀ ਰਹਿਗੀ seat
ਓ ਗੱਡੀ ਕਰਦੇ drive ਨਿਤ ਸੋਚ ਦੈਂ
ਹੋ ਗੱਡੀ ਕਰਦੇ drive ਹੁਣ ਸੋਚ ਦੈਂ

ਕੀਤੇ ਖਰਚੇ ਸੀ ਬਾਲੇ
ਔਖੇ ਪਰ ਹੋਏ rent ਨੀ
ਐਸੀ ਮਾਰੀ ਨੀ ਤੂੰ ਸੱਟ
ਪਹਿਗੇ ਦਿਲਾਂ ਉਤੇ dent ਨੀ

ਕੀਤੇ ਖਰਚੇ ਸੀ ਬਾਲੇ
ਔਖੇ ਪਰ ਹੋਏ rent ਨੀ
ਐਸੀ ਮਾਰੀ ਨੀ ਤੂੰ ਸੱਟ
ਪਹਿਗੇ ਦਿਲਾਂ ਉਤੇ dent ਨੀ
ਓ Rav Hanjra ਨੂੰ ਕੁੜੀਏ
Rav Hanjra ਨੂੰ ਕੁੜੀਏ
ਮਾੜਾ ਕਰਦੀ ਫਿਰੇ treat

ਨਾਲ ਦੀ ਖਾਲੀ ਹੋਗੀ seat
ਨਾਲ ਦੀ ਖਾਲੀ ਰਹਿਗੀ seat

ਹੋ ਗੱਡੀ ਕਰਦੇ drive ਨਿਤ ਸੋਚ ਦੈ
ਗੱਡੀ ਕਰਦੇ drive ਨਿਤ ਸੋਚ ਦੈ
ਨਾਲ ਦੀ ਖਾਲੀ ਹੋਗੀ seat
ਸਾਨੂ ਕਿਓਂ ਕਾਰਗੀ ਕੁੜੇ ਤੂ cheat
ਓ ਚੱਕਵੇ ਗਾਣੇ, ਕੀਨੇ ਨੇ ਲਾਣੇ
Sad ਹੁਣ ਚਲਦੀ ਰੇਂਦੀ beat

ਸਾਨੂ ਕਿਓਂ ਕਾਰਗੀ ਕੁੜੇ ਤੂ cheat
ਨਾਲ ਦੀ ਖਾਲੀ ਹੋਗੀ seat
ਨਾਲ ਦੀ ਖਾਲੀ ਰਹਿਗੀ seat
ਹੋ ਗੱਡੀ ਕਰਦੇ drive ਨਿਤ ਸੋਚ ਦੈ
ਗੱਡੀ ਕਰਦੇ drive ਹੁਣ ਸੋਚ ਦੈ

Snappy!



Credits
Writer(s): Rav Hanjra, Snappy
Lyrics powered by www.musixmatch.com

Link