Guitar Sikhda - Remix

Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

ਜੇਬ ਮੇਰੀ ਖ਼ਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ dad ਮੇਰਾ rich ਵੀ ਨਹੀਂ
ਜੇਬ ਮੇਰੀ ਖ਼ਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ dad ਮੇਰਾ rich ਵੀ ਨਹੀਂ

ਤੈਨੂੰ ਸੱਚ ਦਸਾਂ, "ਲੈਕੇ ਪੈਸੇ
ਨੀ ਮੈਂ ਯਾਰਾਂ ਤੋਂ ਉਧਾਰ ਸਿਖਦਾ"

ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)

ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ
ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ
ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ
ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ

Jaani ਇੱਕ ਦਿਨ ਲਿਖੁ ਤੇਰੇ ਲਈ
ਜਿੱਦਾਂ ਗਾਣੇ Gulzar ਲਿਖਦਾ
Jaani ਇੱਕ ਦਿਨ ਲਿਖੁ ਤੇਰੇ ਲਈ
ਜਿੱਦਾਂ ਗਾਣੇ Gulzar ਲਿਖਦਾ
(ਗੁਲਜ਼ਾਰ ਲਿਖਦਾ)

ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)

Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ

Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ



Credits
Writer(s): B Praak, Jaani, Dj Aqeel Ali
Lyrics powered by www.musixmatch.com

Link