Ishq Kahani

ਰਾਹ ਖੇੜੇ ਹਏ ਕੱਲੀ ਨੂੰ ਬੁਲਾਇਆ ਨਾ ਕਰ ਵੇ
ਨਿੱਤ ਨਿੱਤ ਸਾਡੀ ਗੱਲੀ ਚ ਗੇੜੇ ਲਾਯਾ ਨਾ ਕਰ ਵੇ
ਰਾਹ ਖੇੜੇ ਹਏ ਕੱਲੀ ਨੂੰ ਬੁਲਾਇਆ ਨਾ ਕਰ ਵੇ
ਨਿੱਤ ਨਿੱਤ ਸਾਡੀ ਗੱਲੀ ਚ ਗੇੜੇ ਲਾਯਾ ਨਾ ਕਰ ਵੇ

ਪੱਲ ਪੱਲ ਮੇਰਿਆਂ ਸਾਹਾਂ ਨੂੰ ਇੱਕ ਡਰ ਜੌ ਖਾਂਦਾ ਹੈ
ਬਾਪੂ ਜੀ ਕੁੱਝ ਕਰ ਨਾ ਲੈਣ ਸੁੰਨ ਕੇ ਬਦਨਾਮੀ ਨੂੰ

ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ
ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹਏ ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ

ਵੀਰੇ ਨੂੰ ਕੋਈ ਤਾਨੇ ਮਾਰੇ ਜੱਰ ਨਹੀਂ ਸੱਕਦੀ ਮੈਂ
ਤੈਨੂੰ ਵੀ ਵੱਖ ਖੁੱਦ ਨਾਲੋ ਹੁਣ ਕੱਰ ਨਹੀਂ ਸੱਕਦੀ ਮੈਂ
ਵੀਰੇ ਨੂੰ ਕੋਈ ਤਾਨੇ ਮਾਰੇ ਜੱਰ ਨਹੀਂ ਸੱਕਦੀ ਮੈਂ
ਤੈਨੂੰ ਵੀ ਵੱਖ ਖੁੱਦ ਨਾਲੋ ਹੁਣ ਕੱਰ ਨਹੀਂ ਸੱਕਦੀ ਮੈਂ

ਕੀ ਹੋਇਆ ਜ਼ੇ ਸੱਜਣਾ ਮੇਰਿਆਂ ਲੇਖਾਂ ਵਿੱਚ ਤੂੰ ਨਹੀਂ
ਦੱਸ ਸਮੂੰਦਰ ਕੋਲੋਂ ਕੌਣ ਹਏ ਖੋਹ ਲਾਉ ਪਾਣੀ ਨੂੰ

ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ
ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹਏ ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ

ਜੌ ਵੀ ਸੱਚ ਹੈ ਸੱਜਣਾ
ਮੈਂ ਤੇ ਮੂਰੇ ਰੱਖ ਦਿੱਤਾ (ਮੂਰੇ ਰੱਖ ਦਿੱਤਾ)
ਕਿਸਮਤ ਨੇ ਵੀ ਇਸ ਮੋੜ ਤੇ
ਸਾਥ ਹੈ ਛੱਡ ਦਿੱਤਾ (ਸਾਥ ਹੈ ਛੱਡ ਦਿੱਤਾ)

ਮਾਪਿਆ ਨੂੰ ਵੀ ਦੁੱਖ ਦੇਣ ਤੋਂ ਬੜਾ ਡੋਲਦੀ ਮੈਂ
ਮਾਪਿਆ ਨੂੰ ਵੀ ਦੁੱਖ ਦੇਣ ਤੋਂ ਬੜਾ ਡੋਲਦੀ ਮੈਂ
ਤੇ ਰੱਬ ਦਾ ਦਰਜ਼ਾ ਦੇ ਬੈਠੀ ਆਣ ਰੂਹ ਦੇ ਹਾਣੀ ਨੂੰ

ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ
ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹਏ ਹੋ ਸਕਿਆ ਤੇ ਮਾਫ਼ ਕਰੀ ਤੂੰ

(Ranjit)
Raj Fatehpur ਤੂੰ ਕੀ ਜਾਣੇਂ ਰਹਿਣਾ ਏ ਹੱਸਦਾ
ਤੈਨੂੰ ਖੋਹ ਕੇ ਕੋਲ਼ ਮੇਰੇ ਤਾਂ ਕੁੱਝ ਵੀ ਨਹੀਂ ਬੱਚਦਾ
Raj Fatehpur ਤੂੰ ਕੀ ਜਾਣੇਂ ਰਹਿਣਾ ਏ ਹੱਸਦਾ
ਤੈਨੂੰ ਖੋਹ ਕੇ ਕੋਲ਼ ਮੇਰੇ ਤਾਂ ਕੁੱਝ ਵੀ ਨਹੀਂ ਬੱਚਦਾ

ਅੱਖੀਆਂ ਨੇ ਵੀ ਰੋ ਰੋ ਹਾਲ ਸ਼ੁਦਾਈਆਂ ਜਾ ਕਰਿਆ
ਅੱਖੀਆਂ ਨੇ ਵੀ ਰੋ ਰੋ ਹਾਲ ਸ਼ੁਦਾਈਆਂ ਜਾ ਕਰਿਆ
ਪੱਤੇ ਅੱਕਸਰ ਸੁੱਕ ਜਾਂਦੇ ਜ਼ੇ ਤੋੜੀਏ ਟਾੱਹਣੀ ਨੂੰ

ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ
ਇਸ਼ਕ ਕਹਾਣੀ ਤੋੜਨਾ ਚਾਉਂਦੀ ਖੁੱਦ ਜੋੜਕੇ ਮੈਂ
ਹਏ ਹੋ ਸਕਿਆ ਤੇ ਮਾਫ਼ ਕਰੀ ਤੂੰ ਇਸ ਮਰਜਾਣੀ ਨੂੰ



Credits
Writer(s): Raj Fatehpur, Ranjit
Lyrics powered by www.musixmatch.com

Link