Dard Vichode

ਦਰਦ ਵਿਛੋੜੇ ਦੇ ਕੋਈ ਬੇਦਰਦ ਕਿ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.
ਦਰਦ ਵਿਛੋੜੇ ਦੇ ਕੋਈ ਬੇਦਰਦ ਕਿ ਜਾਣੇ.

ਕੋਈ ਨਾ ਜਾਣੇ ਪੀੜ ਪਰਾਇ.
ਕੋਈ ਨਾ ਜਾਣੇ ਪੀੜ ਪਰਾਇ.
ਓ ਜਾਨੇ ਜਿਸ ਤਨ ਤੇ ਹੰਡਾਇ.
ਓ ਜਾਨੇ ਜਿਸ ਤਨ ਤੇ ਹੰਡਾਇ.

ਬੜੇ ਔਖੇ ਹੁੰਦੇ ਨੇ ਇਸ਼ਕ ਦੇ ਜਖਮ ਲੁਕਾਉਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.
ਦਰਦ ਵਿਛੋੜੇ ਦੇ ਕੋਈ ਬੇਦਰਦ ਕਿ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.

ਚੇਤੇ ਆਉਂਦਾ ਜਦ ਵੀ ਹਾਣੀ.
ਸਿਮਦਾ ਏ ਅੱਖੀਆਂ ਚੋ ਪਾਣੀ.
ਚੇਤੇ ਆਉਂਦਾ ਜਦ ਵੀ ਏ ਹਾਣੀ.
ਸਿਮਦਾ ਏ ਅੱਖੀਆਂ ਚੋ ਪਾਣੀ.

ਮੁਕਦੀ ਨਹੀਂ ਜਦ ਪ੍ਰੇਮ ਕਹਾਣੀ.
ਮੁਕਦੀ ਨਹੀਂ ਜਦ ਪ੍ਰੇਮ ਕਹਾਣੀ.
ਤਿਲ ਤਿਲ ਮਰਦੀ ਜਿੰਦ ਮਰਜਾਣੀ.
ਤਿਲ ਤਿਲ ਮਰਦੀ ਜਿੰਦ ਮਰਜਾਣੀ.

ਏ ਖੇਡ ਮੁਹੱਬਤਾਂ ਦੀ ਜੋ ਖੇਡੇ ਸੋ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.
ਦਰਦ ਵਿਛੋੜੇ ਦੇ ਕੋਈ ਬੇਦਰਦ ਕਿ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.

ਪੈਂਦੀ ਨਾਂ ਜੇ ਨਜ਼ਰ ਕਿਨਾਰੇ.
ਡੁਬਣੇ ਦਾ ਅਫਸੋਸ ਨਾਂ ਹੁੰਦਾ.
ਪੈਂਦੀ ਨਾਂ ਜੇ ਨਜ਼ਰ ਕਿਨਾਰੇ.
ਡੁਬਣੇ ਦਾ ਅਫਸੋਸ ਨਾਂ ਹੁੰਦਾ.

ਦੱਸ ਕੇ ਯਾਰਾਂ ਤੂਰ ਜਾਂਦਾ ਜੇ.
ਦੱਸ ਕੇ ਯਾਰਾਂ ਤੂਰ ਜਾਂਦਾ ਜੇ.
ਫਿਰ ਕਦੇ ਰੋਸ ਨਾ ਹੁੰਦਾ.
ਫਿਰ ਕਦੇ ਰੋਸ ਨਾ ਹੁੰਦਾ.

ਕਿਥੋਂ ਲਭੀਏ ਓ ਪਲ ਜੋ ਮੁੜ ਫੇਰ ਨੀ ਆਉਂਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.
ਦਰਦ ਵਿਛੋੜੇ ਦੇ ਕੋਈ ਬੇਦਰਦ ਕਿ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.
ਏ ਰਾਹ ਪਿਆ ਜਾਨੇ ਜਾਂ ਵਾਹ ਪਿਆ ਜਾਣੇ.



Credits
Writer(s): Gurmeet Singh, Daljit Arora
Lyrics powered by www.musixmatch.com

Link