Sanu Ek Pal Acoustic (From "T-Series Acoustics")

ਕਿਸੈ ਦਾ ਯਾਰ ਨਾ...
ਕਿਸੈ ਦਾ ਯਾਰ ਨਾ, ਯਾਰ ਨਾ...
ਕਿਸੈ ਦਾ ਯਾਰ ਨਾ ਪਰਦੇਸ ਜਾਵੇ
ਵਿਛੋੜਾ ਨਾ ਕਿਸੈ ਦਾ ਪੇਸ਼ ਆਵੇ

ਸਾਨੂੰ ਏਕ ਪਲ ਚੈਨ ਨਾ ਆਵੇ
ਸਾਨੂੰ ਏਕ ਪਲ ਚੈਨ ਨਾ ਆਵੇ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਸਾਨੂੰ ਏਕ ਪਲ ਚੈਨ ਨਾ ਆਵੇ
ਸਾਨੂੰ ਏਕ ਪਲ ਚੈਨ ਨਾ ਆਵੇ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਸਾਡਾ ਕੱਲਿਆ ਜੀਅ ਨਹੀਓਂ ਲਗਣਾ
ਸਾਡਾ ਕੱਲਿਆ ਜੀਅ ਨਹੀਓਂ ਲਗਣਾ ਸੱਜਨਾ ਤੇਰੇ ਬਿਨਾਂ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਸਾਨੂੰ ਏਕ ਪਲ ਚੈਨ ਨਾ ਆਵੇ
ਸਾਨੂੰ ਏਕ ਪਲ ਚੈਨ ਨਾ ਆਵੇ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਰਾਤੀ ਮੈਂ ਜਲਾਵਾਂ ਦੀਵਾ ਹੰਝੂਆਂ ਮੇਂ ਤੇਲ ਦਾ
ਰਾਤੀ ਮੈਂ ਜਲਾਵਾਂ ਦੀਵਾ ਹੰਝੂਆਂ ਮੇਂ ਤੇਲ ਦਾ
ਹਾਇਓ ਰੱਬਾ, ਸੱਜਣਾਂ ਨੂੰ ਛੇਤੀ ਕਿਉਂ ਨਹੀਂ ਮਿਲਦਾ?

ਸਾਨੂੰ ਏਕ ਪਲ ਚੈਨ ਨਾ ਆਵੇ
ਸਾਨੂੰ ਏਕ ਪਲ ਚੈਨ ਨਾ ਆਵੇ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਸਾਡਾ ਕੱਲਿਆ ਜੀਅ ਨਹੀਓਂ ਲਗਣਾ
ਸਾਡਾ ਕੱਲਿਆ ਜੀਅ ਨਹੀਓਂ ਲਗਣਾ ਸੱਜਨਾ ਤੇਰੇ ਬਿਨਾਂ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ
ਸੱਜਨਾ ਤੇਰੇ ਬਿਨਾਂ, ਸੱਜਨਾ ਤੇਰੇ ਬਿਨਾਂ

ਸੱਜਨਾ ਤੇਰੇ ਬਿਨਾਂ
ਸੱਜਨਾ ਤੇਰੇ ਬਿਨਾਂ



Credits
Writer(s): Manoj Muntashir Shukla, Reegdeb Das, Vipin Kakkar
Lyrics powered by www.musixmatch.com

Link