Shada

Desi Crew, Desi Crew
Desi Crew, Desi Crew

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਹੋ ਛੜੇ ਰਹਿਕੇ ਦੇਖੋ
ਭਾਈ ਨਜ਼ਾਰਾ ਆਉਂਦਾ ਬੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ, ਟੌਰ ਨਾਲ

ਉਂਝ ਤਾਂ smile'an ਦੇਕੇ ਲੰਗਣ ਬਥੇਰੀਆਂ
ਸਾਥੋਂ ਨਹੀਓ ਲੱਗਦੀਆਂ ਫਾਲਤੂ ਚ ਗੇੜੀਆਂ
ਸਾਥੋਂ ਨਹੀਓ ਗੱਲ ਹੁੰਦੀ ਸਾਰੀ ਰਾਤ ਜਾਗ ਬਾਈ
ਬਿਨਾਂ ਗੱਲੋਂ ਹੁੰਦਾ ਨਹੀਓ time ਖ਼ਰਾਬ ਬਾਈ
ਹੋ ਗੋਲਗੱਪੇ, ਕੁਲਚੇ ਖ਼ਵਾਉ ਕੇਹੜਾ ਖੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਹੋ ਯਾਰਾ ਨਾਲ ਸਾਰੀ ਰਾਤ ਚਲਦੀ ਐ party
ਫਿਕਰ ਨੀ ਕਰੋ ਕੋਈਂ ਮਾਰ ਦੁਗਾਂ ਹਾਕ ਬਾਈ
ਦੂਜੇ ਦਿਨ ਉਠੀ ਦਾ ਐ ਮਰਜ਼ੀ ਦੇ ਨਾਲ ਬਾਈ
ਚਾ, ਪਾਣੀ, ਰੋਟੀ ਟੁੱਕ ਕਰੀ ਦਾ ਐ ਆਪ ਬਾਈ
ਹੋ ਚੁਲ੍ਹੇ ਵਿੱਚੋ ਧੁਆਂ ਉੱਡੇ ਬਣ ਬਣ ਕੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਹੋ ਛੜੇ ਰਹਿਕੇ ਦੇਖੋ
ਭਾਈ ਨਜ਼ਾਰਾ ਆਉਂਦਾ ਬੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਇਸੇ ਲਈ ਬੇਗਾਨੀ ਧੀ ਆਪਾਂ ਕੋਈਂ ਵਿਹਾਇ ਨੀ
ਵਿਆਹ ਕਰਵਾਕੇ ਗੱਲ tension ਜਿਹੀ ਪਾਈ ਨਹੀ
ਆ ਲੈਂਦੇ, ਓ ਲੈਂਦੇ ਨਾਹੀ ਕੋਈਂ ਆਖ ਦੀ
ਕਿੱਥੇ ਲਾਵਾਂ ਪੜ੍ਹਨ ਨਾ tension ਜਵਾਕ ਦੀ
ਹੋ ਕੁੱਟੀ ਦੀ ਐ ਤਾਸ਼ ਨਾਲ ਵੇਹਲਾ ਹੁੰਦਾ ਥੜਾ
ਟੌਰ ਨਾਲ ਸ਼ੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

Studio 'ਚ ਆਇਆ ਪਰੂ ਗਾਣਾ ਐ ਬਣਾਉਣ ਨੂੰ
ਝੱਟ ਹੀ ਮਿਲਾਇਆ phone Sarba Maan ਨੂੰ
ਓ ਵੀ ਕੈਂਦਾ ਹੁਣੇ ਆਇਆ ਪ੍ਰਮਿਸ਼ੇ ਵੀਰੇ
Goldy ਤੇ ਸੱਤਾ ਪੱਕੇ ਯਾਰ ਮੇਰੇ ਹੀਰੇ
ਹੋ camera ਤਿਆਰ ਕਰੀ ਭੁੱਲਰ ਐ ਖੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਹੋ ਛੜੇ ਰਹਿਕੇ ਦੇਖੋ
ਭਾਈ ਨਜ਼ਾਰਾ ਆਉਂਦਾ ਬੜਾ

ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ
ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਹਿੰਦਾ
ਟੌਰ ਨਾਲ ਸ਼ੜਾ

ਪੈਂਦੀ ਆ ਫੇਰ ਧੱਕ
ਪੈਂਦੀ ਆ ਫੇਰ ਧੱਕ champion



Credits
Writer(s): Desi Crew, Sarba Maan
Lyrics powered by www.musixmatch.com

Link