Rabb Khair Kare (From "Daana Paani" Soundtrack) [with Jaidev Kumar]

ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ
ਹਾਏ, ਉਹ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆ ਇਕ ਹੋਣ
ਹਾਏ, ਉਹ ਰੱਬ ਖੈਰ ਕਰੇ

ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ
ਹਾਏ, ਉਹ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆ ਇਕ ਹੋਣ
ਹਾਏ, ਉਹ ਰੱਬ ਖੈਰ ਕਰੇ
ਹਾਏ, ਉਹ ਰੱਬ ਖੈਰ ਕਰੇ

ਇੱਥੇ ਝਾਂਜੀਆਂ ਨੂੰ ਚਾਹ, ਓਥੇ ਮਿਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਹਿ ਗਏ ਹੋਰ ਗੋਡੇ ਨੀ
ਹੋ, ਇੱਥੇ ਝਾਂਜੀਆਂ ਨੂੰ ਚਾਹ, ਓਥੇ ਮਿਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਹਿ ਗਏ ਹੋਰ ਗੋਡੇ ਨੀ

ਤੂੰ ਵੀ ਚੁੰਨੀਆਂ ਨੂੰ, ਹਾਏ ਨੀ ਚੁੰਨੀਆਂ ਨੂੰ
ਤੂੰ ਵੀ ਚੁੰਨੀਆਂ ਨੂੰ ਲੱਗੀ ਗੋਟੇ ਲਾਉਣ
ਹਾਏ, ਉਹ ਰੱਬ ਖੈਰ ਕਰੇ

ਆਪਾਂ ਦੋ ਤੋਂ ਲੱਗੇ ਆ ਇਕ ਹੋਣ
ਹਾਏ, ਉਹ ਰੱਬ ਖੈਰ ਕਰੇ
ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ
ਹਾਏ, ਉਹ ਰੱਬ ਖੈਰ ਕਰੇ
ਹਾਏ, ਉਹ ਰੱਬ ਖੈਰ ਕਰੇ

ਜਲੇਬੀਆਂ ਦੀ ਚਾਹਣੀ ਵਾਂਗੂ ਚਾਹ ਲੱਗੇ ਚਾਹੁਣ ਨੀ
ਹੋ, ਲੱਡੂਆਂ ਨਾ' ਸੋਹਣੀਏ ਮੱਖਣ ਲੱਗੇ ਗਾਉਣ ਨੀ
ਜਲੇਬੀਆਂ ਦੀ ਚਾਹਣੀ ਵਾਂਗੂ ਚਾਹ ਲੱਗੇ ਚਾਹੁਣ ਨੀ
ਲੱਡੂਆਂ ਨਾ' ਸੋਹਣੀਏ ਮੱਖਣ ਲੱਗੇ ਗਾਉਣ ਨੀ

ਜਾਗ ਲੱਗਿਆਂ, ਜਾਗ ਲੱਗਿਆਂ
ਜਾਗ ਦੁੱਧ ਨੂੰ ਲੱਗੀ ਆ ਭਾਬੀ ਲਾਉਣ
ਹਾਏ, ਉਹ ਰੱਬ ਖੈਰ ਕਰੇ

ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ
ਹਾਏ, ਉਹ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆ ਇਕ ਹੋਣ
ਹਾਏ, ਉਹ ਰੱਬ ਖੈਰ ਕਰੇ

ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ
ਹਾਏ, ਉਹ ਰੱਬ ਖੈਰ ਕਰੇ
ਹਾਏ, ਉਹ ਰੱਬ ਖੈਰ ਕਰੇ



Credits
Writer(s): Jaidev Kumar, Veet Baljit
Lyrics powered by www.musixmatch.com

Link