Morni

ਕਾਹਤੋਂ ਸੰਗਦੀ ਫਿਰੇਂ ਤੂੰ
ਦੇਦੇ ਸ਼ੌਂਕ ਵਾਲ਼ਾ ਗੇੜਾ ਨੀਂ

ਕਾਹਤੋਂ ਸੰਗਦੀ ਫਿਰੇਂ ਤੂੰ
ਦੇਦੇ ਸ਼ੌਂਕ ਵਾਲ਼ਾ ਗੇੜਾ ਨੀਂ
(ਸ਼ੌਂਕ ਵਾਲ਼ਾ ਗੇੜਾ ਨੀਂ)

ਓ, ਤੇਰੀ ਅੱਡੀ ਦੀ ਧਮਕ ਨੂੰ ਏ
ਤਰਸਿਆ ਵਿਹੜਾ ਨੀਂ
(ਤਰਸਿਆ ਵਿਹੜਾ ਨੀਂ)

ਓ, ਕਾਹਤੋਂ ਸੰਗਦੀ ਫਿਰੇਂ ਤੂੰ
ਦੇਦੇ ਸ਼ੌਂਕ ਵਾਲ਼ਾ ਗੇੜਾ
ਅੱਡੀ ਦੀ ਧਮਕ ਨੂੰ ਏ
ਤਰਸਿਆ ਵਿਹੜਾ (ਤਰਸਿਆ ਵਿਹੜਾ)

ਓ, ਚੱਕ ਘੁੰਡ ਲਾਦੇ ਅੱਜ ਪਾਣੀਆਂ ਨੂੰ ਅੱਗ
ਚੱਕ ਘੁੰਡ ਲਾਦੇ ਅੱਜ ਪਾਣੀਆਂ ਨੂੰ ਅੱਗ
ਬੋਲੀ ਪਾਦੇ ਉੱਚੀ ਕਰਕੇ ਤੂੰ ਬਾਂਹ

ਓ, ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ
ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ (ਓਏ, ਹੋਏ)

ਓ, ਨਾਨਕਾ ਮੇਲ਼ ਵਿੱਚ ਆਈ ਸੁਣ, ਮੇਲਣੇ
ਤੇਰੇ ਨਾਲ਼ ਜੱਟ ਨੇ ਆਂ ਕੰਗਣੇ ਖੇਲਣੇ
(ਤੇਰੇ ਨਾਲ਼ ਜੱਟ ਨੇ ਆਂ ਕੰਗਣੇ ਖੇਲਣੇ)

ਓ, ਨਾਨਕਾ ਮੇਲ਼ ਵਿੱਚ ਆਈ ਸੁਣ, ਮੇਲਣੇ
ਤੇਰੇ ਨਾਲ਼ ਜੱਟ ਨੇ ਆਂ ਕੰਗਣੇ ਖੇਲਣੇ (ਕੰਗਣੇ ਖੇਲਣੇ)
ਸਿਖ਼ਰ ਦੁਪਹਿਰ ਮੈਂ ਜਵਾਨੀ ਦੀ ਆ ਮਾਨਣੀ
ਨੀ ਬਹਿਕੇ ਤੇਰੀ ਜ਼ੁਲਫਾਂ ਦੀ ਛਾਂ

ਓ, ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ
ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ (ਓਏ, ਹੋਏ)

ਚਿਰਾਂ ਤੋਂ ਪਿਆਸੇ ਨੈਣ ਤੇਰੇ 'ਤੇ ਖਲੋਏ ਆ
ਸਮਿਆਂ 'ਚੋਂ ਲੰਘ, ਬਿੱਲੋ ਮੇਲ ਸਾਡੇ ਹੋਏ ਆ
(ਸਮਿਆਂ 'ਚੋਂ ਲੰਘ, ਬਿੱਲੋ...)
(ਸਮਿਆਂ 'ਚੋਂ ਲੰਘ, ਬਿੱਲੋ ਮੇਲ ਸਾਡੇ ਹੋਏ ਆ)

ਚਿਰਾਂ ਤੋਂ ਪਿਆਸੇ ਨੈਣ ਤੇਰੇ 'ਤੇ ਖਲੋਏ ਆ
ਸਮਿਆਂ 'ਚੋਂ ਲੰਘ, ਬਿੱਲੋ ਮੇਲ ਸਾਡੇ ਹੋਏ ਆ

ਤੇਰੇ ਪਿੱਛੇ ਸਾਰੀ ਕਾਇਨਾਤ ਛੱਡਦੂੰ
ਤੇਰੇ ਪਿੱਛੇ ਸਾਰੀ ਕਾਇਨਾਤ ਛੱਡਦੂੰ
ਤੂੰ ਮੇਰੀ ਹਾਂ 'ਚ ਮਿਲਾਈਂ ਬੱਸ ਹਾਂ

ਓ, ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ
ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ

ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ
ਤੇਰੇ ਲਈ ਮੈਂ ਪੱਟ 'ਤੇ ਪਵਾਉਂਣੀ ਮੋਰਨੀ
ਤੂੰ ਲਿਖੀਂ ਮਹਿੰਦੀ 'ਤੇ ਸਜਾਕੇ ਮੇਰਾ ਨਾਂ (ਓਏ, ਹੋਏ)
(ਮਹਿੰਦੀ 'ਤੇ ਸਜਾਕੇ ਮੇਰਾ ਨਾਂ, ਓਏ, ਹੋਏ)



Credits
Writer(s): Ullumanati, Money Aujla
Lyrics powered by www.musixmatch.com

Link