Yeh Baby - Refix Version

ਓਏ, ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ

ਕੱਚ ਦਾ ਸਮਾਨ ਬਿੱਲੋ ਰੱਖ ਸਾਂਭ ਕੇ
ਨੀ ਕਿੱਤੇ ਸੋਹਣੀਏਂ ਤੱੜਕ ਨਾਲ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ-, yeah baby

Aah baby, yeah (yeah), yeah baby
Aah baby, yeah baby

ਓਏ, ਮੋਰਨੀ ਦੇ ਵਾਂਗਰਾਂ ਤੂੰ ਗਿੱਧੇ ਵਿੱਚ ਨੱਚਦੀ
ਵੀਣੀ ਵਿੱਚ ਪਾਈ ਲਾਲ ਵੰਗ ਬੜੀ ਜੱਚਦੀ (ਵੰਗ ਬੜੀ ਜੱਚਦੀ)
ਓਏ, ਰੁੜਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ
ਵੇਖਦੇ ਆਂ ਮੋਰਨੀ ਅੱਜ ਕਿਵੇਂ ਬੱਚਦੀ?
ਉਏ, Sandhu'a ਕਬੂਤਰੀ ਨੂੰ ਰੱਖ ਸਾਂਭ ਕੇ
Sandhu'a ਕਬੂਤਰੀ ਨੂੰ ਰੱਖ ਸਾਂਭ ਕੇ
ਓਹ ਕਿੱਤੇ ਹੱਥ 'ਚੋਂ ਭੜਕ ਨਾ ਜਾਵੇ

ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
Aah baby (Aah baby), yeah (yeah), yeah baby
Aah baby, yeah baby

ਓਏ, ਚੜਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ
ਨੱਖਰੇ ਤੇਰੇ ਦਾ ਤਾਪਮਾਨ ਕਿਵੇਂ ਝੱਲਾਂ?
ਓਏ, ਮੋਟੀ-ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ
ਠੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ
ਓਏ, ਮੁੰਡਿਆ 'ਚ ਸਾਰੇ ਪਾਸੇ ਤੇਰੇ ਚਰਚੇ
ਮੁੰਡਿਆ 'ਚ ਸਾਰੇ ਪਾਸੇ ਤੇਰੇ ਚਰਚੇ
ਡਾਂਗ ਨਾ ਖੜਕ ਕਿੱਤੇ ਜਾਵੇ

ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
Aah baby (Aah baby), yeah (yeah), yeah baby
Aah baby, yeah baby

ਓਏ, ਕੰਨਾ ਵਾਲੇ ਕਾਂਟੇ ਨੀ ਬਲਬ ਵਾਂਗੂੰ ਜੱਗਦੇ
ਗੋਰੀਆਂ ਗੱਲ੍ਹਾਂ ਤੇ ਤੇਰੇ ਟੋਏ ਫੱਬਦੇ
ਵਿਹਲੇ ਬਹਿ ਕੇ ਤੈਨੂੰ ਰੱਬ ਘੜਕੇ ਬਣਾਇਆ ਏ
Film star ਤੈਨੂੰ net ਉੱਤੇ ਲੱਭਦੇ
ਰੱਬ ਨੇ ਹੁਸਨ ਦਿੱਤਾ ਤੈਨੂੰ ਰੱਜ ਕੇ
ਰੱਬ ਨੇ ਹੁਸਨ ਦਿੱਤਾ ਤੈਨੂੰ ਰੱਜ ਕੇ
ਤਾਹੀਓਂ ਤੋਰ 'ਚ ਮੜ੍ਹਕ ਨਾ ਜਾਵੇ ('ਚ ਮੜ੍ਹਕ ਨਾ ਜਾਵੇ)

ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ

Yeah (Yeah), yeah baby



Credits
Writer(s): Garry Sandhu, John Samuel
Lyrics powered by www.musixmatch.com

Link