Lahore - Remix

ਓ ਲੱਗਦੀ ਲਾਹੌ-ਹੌ-ਹੌ-ਹੌ-ਹੌ-ਹੌ-ਹੌ
ਓ ਲੱਗਦੀ ਲਾਹੌ-ਹੌ-ਹੌ-ਹੌ-ਹੌ-ਹੌ-ਹੌ
ਓ ਲੱਗਦੀ ਲਾਹੌ...

ਓ ਲੱਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ ਹੱਸਦੀ ਆ
ਓ ਲੱਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ ਤਕਦੀ ਆ

ਲੱਗਦੀ Lahore ਦੀ ਆ
ਜਿਸ ਹਿਸਾਬ ਨਾ ਹੱਸਦੀ ਆ
ਓ ਲੱਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ ਤਕਦੀ ਆ

ਦਿੱਲੀ ਦਾ ਨਖਰਾ ਯਾ
Style ਉਹਦਾ ਵੱਖਰਾ ਯਾ
Bombay ਦੀ ਗਰਮੀ ਵਾਂਗ
Nature ਉਹਦਾ ਅਥਰਾ ਯਾ

ਲਂਡਨ ਤੋਂ ਆਈ ਲੱਗਦੀ ਆ
ਜਿਸ ਹਿਸਾਬ ਨਾ ਚਲਦੀ ਆ
ਲਂਡਨ ਤੋਂ ਆਈ ਲੱਗਦੀ ਆ
ਜਿਸ ਹਿਸਾਬ ਨਾ ਚਲਦੀ ਆ

ਕੁੜੀ ਦਾ ਪਤਾ ਕਰੋ
ਕੇਹੜੇ ਪਿੰਡ ਦੀ ਆ
ਕੇਹੜੇ ਸ਼ਹਰ ਦੀ ਆ

ਓ ਲੱਗਦੀ ਪੰਜਾਬ ਦੀ ਆ
ਓ ਲੱਗਦੀ ਲਾਹੌਰ ਦੀ ਆ

(ਓ ਲੱਗਦੀ ਪੰਜਾਬ ਦੀ ਆ)

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬੈਹ ਗਈ ਆ
ਬੁੱਲ੍ਹਿਆਂ ਤੇ ਚੁੱਪ ਉਹਦੀ
ਸਭ ਕੁਝ ਕਹ ਗਈ ਆ

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬੈਹ ਗਈ ਆ
ਬੁੱਲ੍ਹਿਆਂ ਤੇ ਚੁੱਪ ਉਹਦੀ
ਸਭ ਕੁਝ ਕਹ ਗਈ ਆ

ਅੱਖੀਆਂ ਨਾ ਗੋਲੀ ਮਾਰਦੀ ਆ
ਅੰਦਰੋਂ ਪ੍ਯਾਰ ਵੀ ਕਰਦੀ ਆ
ਅੱਖੀਆਂ ਨਾ ਗੋਲੀ ਮਾਰਦੀ ਆ
ਅੰਦਰੋਂ ਪ੍ਯਾਰ ਵੀ ਕਰਦੀ ਆ

ਕੁੜੀ ਦਾ ਪਤਾ ਕਰੋ
ਕੇਹੜੇ ਪਿੰਡ ਦੀ ਆ
ਕੇਹੜੇ ਸ਼ਹਰ ਦੀ ਆ

ਓ ਲੱਗਦੀ ਪੰਜਾਬ ਦੀ ਆ
ਓ ਲੱਗਦੀ ਲਾਹੌਰ ਦੀ ਆ

(ਓ ਲੱਗਦੀ ਲਾਹੌਰ ਦੀ ਆ)



Credits
Writer(s): Guru Randhawa, Vee
Lyrics powered by www.musixmatch.com

Link