Something Different

A.J. Jazz in the house
ਕਦੇ ਬਣ ਨਹੀਓਂ ਸਕਦਾ ਓ ਸੂਰਮਾ
ਜਿਦੇ ਖੂਨ ਵਿੱਚ ਹੁੰਦੀਆਂ ਗੱਦਾਰੀਆਂ
ਨਾਰ ਸੱਪ ਤੇ ਸ਼ਰੀਕ ਵਫ਼ਾ ਕਰੇ ਨਾ
ਯਾਰ ਰੰਨਾਂ ਦਾ ਪਗਾਉਂਦਾ ਨੀ ਹੋ ਯਾਰੀਆਂ
ਹੋ ਗੂੱਠੇ ਲਾ ਕੇ ਅਸ਼ਟਾਮਾ ਉੱਤੇ ਬੱਲਿਆ
ਨਾ ਕਾਇਮ ਬਹੁਤਾ ਚਿਰ ਰਿਹਣ ਸਰਦਾਰੀਆਂ
ਬੰਦਾ ਇਕ ਦਿਨ ਮੁਦੇ ਮੂਹੋਂ ਡਿੱਗਦਾ
ਪੈਰ ਛੱਡਦਾ ਜੋ ਭੁੱਲਦਾ ਔਕਾਤ ਨੂੰ
ਪਿੱਛੋਂ ਰੋਂਦੇ ਨੇ ਤੇ ਦਾੜ੍ਹੀਆਂ ਪਟਾਉਂਦੇ ਨੇ
ਸਿਰ ਬਾਹਲਾ ਜੋ ਚੜ੍ਹਾਉਂਦੇ ਨੇ ਔਲਾਦ ਨੂੰ
ਹੋ ਬੰਦਾ ਇਕ ਦਿਨ ਮੁਦੇ ਮੂਹੋਂ ਡਿੱਗਦਾ
ਪੈਰ ਛੱਡਦਾ ਜੋ ਭੁੱਲਦਾ ਔਕਾਤ ਨੂੰ
ਪਿੱਛੋਂ ਰੋਂਦੇ ਨੇ ਤੇ ਦਾੜ੍ਹੀਆਂ ਪਟਾਉਂਦੇ ਨੇ
ਸਿਰ ਬਾਹਲਾ ਜੋ ਚੜ੍ਹਾਉਂਦੇ ਨੇ ਔਲਾਦ ਨੂੰ
ਹੋ ਮਾੜਾ ਆਵੇ ਨਾ ਤੇ ਕਿਸੇ ਘਰੇ ਜੱਮੇ ਨਾ
ਬਹੁਤ ਹੁੰਦੀਆਂ ਨੇ ਖੱਜਲ ਖਵਾਰੀਆਂ
ਨਾਰ ਸੱਪ ਤੇ ਸ਼ਰੀਕ ਵਫ਼ਾ ਕਰੇ ਨਾ
ਯਾਰ ਰੰਨਾਂ ਦਾ ਪਗਾਉਂਦਾ ਨੀ ਹੋ ਯਾਰੀਆਂ
ਹੋ ਗੂੱਠੇ ਲਾ ਕੇ ਅਸ਼ਟਾਮਾ ਉੱਤੇ ਬੱਲਿਆ
ਨਾ ਕਾਇਮ ਬਹੁਤਾ ਚਿਰ ਰਿਹਣ ਸਰਦਾਰੀਆਂ

ਹੋ ਕਦੇ ਪੈਂਦੀਆਂ 'ਚ ਨਾਲ ਨਹੀਓਂ ਖੜ੍ਹਦਾ
ਯਾਰ ਹੁੰਦਾ ਮੋਹਤਾਜ ਜਿਹੜਾ ਲੋੜ ਦਾ
ਹੋ ਬੰਦਾ ਪੱਖ ਵਿਚ ਹੋਵੇ ਯਾ ਵਿਰੋਧ 'ਚ
ਗੱਲ ਵਿਚਲੀ ਜੋ ਕਰੇ ਬੰਦਾ ਦੋਗਲਾ
ਹੋ ਕਦੇ ਪੈਂਦੀਆਂ 'ਚ ਨਾਲ ਨਹੀਓਂ ਖੜ੍ਹਦਾ
ਯਾਰ ਹੁੰਦਾ ਮੋਹਤਾਜ ਜਿਹੜਾ ਲੋੜ ਦਾ
ਬੰਦਾ ਪੱਖ ਵਿਚ ਹੋਵੇ ਯਾ ਵਿਰੋਧ 'ਚ
ਗੱਲ ਵਿਚਲੀ ਜੋ ਕਰੇ ਬੰਦਾ ਦੋਗਲਾ
ਹੋ ਓਥੇ ਇੱਜ਼ਤ ਨਿਲਾਮੀ ਹੋਣੀ ਪੱਕੀ ਆ
ਜਿਥੇ ਬੱਲਿਆ ਵੇ ਹੱਥ ਲਾਣ ਨਾਰੀਆਂ
ਨਾਰ ਸੱਪ ਤੇ ਸ਼ਰੀਕ ਵਫ਼ਾ ਕਰੇ ਨਾ
ਯਾਰ ਰੰਨਾਂ ਦਾ ਪਗਾਉਂਦਾ ਨੀ ਹੋ ਯਾਰੀਆਂ
ਹੋ ਗੂੱਠੇ ਲਾ ਕੇ ਅਸ਼ਟਾਮਾ ਉੱਤੇ ਬੱਲਿਆ
ਨਾ ਕਾਇਮ ਬਹੁਤਾ ਚਿਰ ਰਿਹਣ ਸਰਦਾਰੀਆਂ

ਮੂਸੇਆਲੇ ਅੱਜ ਆਉਂਦਾ ਛੇਤੀ ਚਕਟ
ਘਰ ਓਹਦਾ ਵੀ ਕਦੇ ਨੀ ਹੁੰਦਾ ਵੱਸਦਾ
ਜਿਹੜਾ ਸਿੱਧੂਆਂ black ਉੱਤੇ ਗਿੱਜ ਜੇ
ਕਦੇ ਕਿੱਤੇ ਨਾ ਕਿੱਤੇ ਓ ਭੈੜਾ ਫੱਸਦਾ
ਮੂਸੇਆਲੇ ਅੱਜ ਆਉਂਦਾ ਛੇਤੀ ਚਕਟ
ਘਰ ਓਹਦਾ ਵੀ ਕਦੇ ਨੀ ਹੁੰਦਾ ਵੱਸਦਾ
ਜਿਹੜਾ ਸਿੱਧੂਆਂ black ਉੱਤੇ ਗਿੱਜ ਜੇ
ਕਦੇ ਕਿੱਤੇ ਨਾ ਕਿੱਤੇ ਓ ਭੈੜਾ ਫੱਸਦਾ
ਹੋ ਸਿੱਧੂ ਚੋਬਰ ਜੋ ਟੀਕਿਆਂ ਤੇ ਗਿੱਜ ਜੇ
ਓਹਨੇ ਹਿੱਕ ਵਿਚ ਤੇਗਾਂ ਕਦੋਂ ਮਾਰੀਆਂ
ਨਾਰ ਸੱਪ ਤੇ ਸ਼ਰੀਕ ਵਫ਼ਾ ਕਰੇ ਨਾ
ਯਾਰ ਰੰਨਾਂ ਦਾ ਪਗਾਉਂਦਾ ਨੀ ਹੋ ਯਾਰੀਆਂ
ਹੋ ਗੂੱਠੇ ਲਾ ਕੇ ਅਸ਼ਟਾਮਾ ਉੱਤੇ ਬੱਲਿਆ
ਨਾ ਕਾਇਮ ਬਹੁਤਾ ਚਿਰ ਰਿਹਣ ਸਰਦਾਰੀਆਂ
ਨਾਰ ਸੱਪ ਤੇ ਹਾਂ
ਨਾਰ ਸੱਪ ਤੇ ਸ਼ਰੀਕ ਵਫ਼ਾ ਕਰੇ ਨਾ
ਯਾਰ ਰੰਨਾਂ ਦਾ ਪਗਾਉਂਦਾ ਨੀ ਹੋ ਯਾਰੀਆਂ
ਹੋ ਗੂੱਠੇ ਲਾ ਕੇ ਅਸ਼ਟਾਮਾ ਉੱਤੇ ਬੱਲਿਆ
ਨਾ ਕਾਇਮ ਬਹੁਤਾ ਚਿਰ ਰਿਹਣ ਸਰਦਾਰੀਆਂ



Credits
Writer(s): Sidhu Moose Wala
Lyrics powered by www.musixmatch.com

Link