Punjabiye Jawane

ਦੋ ਜ਼ੁਲਫ਼ਾਂ ਛੱਲੇ-ਛੱਲੇ ਵੇ ਛੱਲੇ
ਦੋ ਜ਼ੁਲਫ਼ਾਂ ਛੱਲੇ-ਛੱਲੇ ਵੇ ਛੱਲੇ
ਸਾਰਾ ਜੱਗ ਸੋਹਣਾ ਏ
ਮੇਰੇ ਮਾਈਏ ਤੋਂ ਥੱਲੇ ਵੇ ਥੱਲੇ
ਹਾਏ, ਮੇਰੇ ਮਾਈਏ ਤੋਂ ਥੱਲੇ ਵੇ ਥੱਲੇ

ਸੋਨੇ ਦੋ ਇੱਟ ਮਾਈਆਂ
ਹਾਏ ਸੋਨੇ ਦੀ ਇੱਟ ਮਾਈਆਂ
ਓ ਰੱਬ ਤੈਨੂੰ ਕਲਮ ਦਿੱਤੀ
ਐੱਡੇ ਜ਼ੁਲਮ ਨਾ ਲਿਖ ਮਾਈਆਂ
ਐੱਡੇ ਜ਼ੁਲਮ ਨਾ ਲਿਖ ਮਾਈਆਂ

ਕੋਠੇ ਤੇ ਡੱਬੀਆਂ ਨੇ
ਕੋਠੇ ਤੇ ਡੱਬੀਆਂ ਨੇ
ਹੋ ਮਾਰਕੇ ਛਮਕਾ ਪੁੱਛੇ
ਤੇਰੇ ਕਿਥੇ-ਕਿਥੇ ਲੱਗੀਆ ਨੇ
ਮਾਰਕੇ ਛਮਕਾ ਪੁੱਛੇ
ਤੇਰੇ ਕਿਥੇ-ਕਿਥੇ ਲੱਗੀਆ ਨੇ

ਕਾਲੇ ਰੰਗ ਦਾ ਗੁਲਾਬ ਕੋਈਂ ਨਾ
ਕਾਲੇ ਰੰਗ ਦਾ ਗੁਲਾਬ ਕੋਈਂ ਨਾ
ਤੇਰੀਆਂ ਕਿਤਾਬਾਂ ਵਿਚ ਵੇ
ਤੇਰੀਆਂ ਕਿਤਾਬਾਂ ਵਿਚ ਵੇ
ਸਾਡੀ ਗੱਲ ਦਾ ਜਵਾਬ ਕੋਈਂ ਨਾ
ਹਾਏ ਸਾਡੀ ਗੱਲ ਦਾ ਜਵਾਬ ਕੋਈਂ ਨਾ

ਕੋਈਂ ਗਾਨੇ ਵਿਖਾਰੀ ਵੇ
ਹਾਏ ਕੋਈਂ ਗਾਨੇ ਵਿਖਾਰੀ ਵੇ
ਦੁਖੀਆਂ ਬੰਦਿਆਂ ਨੂੰ
ਨਈਓਂ ਬਾਨੇ ਬਿਮਾਰੀ ਦੇ
ਹਾਏ ਨਈਓਂ ਬਾਨੇ ਬਿਮਾਰੀ ਦੇ

ਸ਼ੀਸ਼ਾ ਟੁੱਟਾ ਹੋਇਆ ਨਹੀ ਜੁੜਦਾ
ਹਾਏ ਸ਼ੀਸ਼ਾ ਟੁੱਟਾ ਹੋਇਆ ਨਹੀ ਜੁੜਦਾ
ਸਉ ਵੇ ਖੁਦਾ ਦੀ ਚੰਨਾ
ਦਿਲ ਦਿੱਤਾ ਹੋਇਆ ਨਹੀਂ ਮੁੜਦਾ
ਹਾਏ ਦਿਲ ਦਿੱਤਾ ਹੋਇਆ ਨਹੀਂ ਮੁੜਦਾ

ਕੋਠੇ ਤੇ ਕਾਨਾਂ ਈ
ਕੋਠੇ ਤੇ ਕਾਨਾਂ ਈ
ਮਿਲਣਾ ਤਾਂ ਰੱਬ ਨੂੰ ਏ
ਮਿਲਣਾ ਤਾਂ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ
ਹੋਏ ਸਾਡਾ ਪਿਆਰ ਬਹਾਨਾ ਏ
ਹੋਏ ਸਾਡਾ ਪਿਆਰ ਬਹਾਨਾ ਏ
ਹੋਏ ਸਾਡਾ ਪਿਆਰ ਬਹਾਨਾ ਏ
ਹੋਏ ਸਾਡਾ ਪਿਆਰ ਬਹਾਨਾ ਏ



Credits
Writer(s): Gurdas Maan, Kuljit Bhamra
Lyrics powered by www.musixmatch.com

Link