I Swear

We got some fresh new young talent
Doing somethings that I know, You haven't heard before
But that you gonna love hearing
Ladies and gentlemen introducing
This is an Ikwinder Singh Production

ਜਦੋਂ ਬਣਕੇ ਮਲੰਗ ਜੱਟੀ ਨੱਚਦੀ ਆ
ਬਣਕੇ ਮਲੰਗ ਜੱਟੀ ਨੱਚਦੀ ਆ
ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ

ਓ, ਨਾ ਹੀ ਇਹਨੇ ਪੀਤੀ ਕੋਈ bottle ਸ਼ਰਾਬ ਦੀ
ਮੜਕ ਨਾਲ ਚੱਲੀ ਜਾਵੇ ਵੇਖੋ ਐ ਜਨਾਬ ਜੀ
ਜਦੋਂ ਗਿੱਧੇ ਵਿੱਚ ਆਵੇ, ਪੈਲਾਂ ਮੋਰਾਂ ਵਾਂਗੂ ਪਾਵੇ
ਗਿੱਧੇ ਵਿੱਚ ਆਵੇ, ਪੈਲਾਂ ਮੋਰਾਂ ਵਾਂਗੂ ਪਾਵੇ
ਜ਼ਹਿਰ ਬਣ ਕੇ ਹੱਡਾਂ ਦੇ ਵਿੱਚ ਰੱਜਦੀ ਆ
ਬਣ ਕੇ ਹੱਡਾਂ ਦੇ ਵਿੱਚ ਰੱਜਦੀ ਆ

ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ

ਵੇਖ ਕੇ smile ਓਹਦੀ ਚੰਨ ਸ਼ਰਮਾਂ ਗਿਆ
ਰੂਪਦਾਰ Garry ਦਾ ਓਹ ਧਰਤੀ ਤੇ ਆਗਿਆ
ਇੱਥੇ ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਤਾਲਾਂ
ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਤਾਲਾਂ
ਤਾਰੇ ban ਹੋ ਗਏ ਦੱਸਾਂ ਗੱਲ ਸੱਚਦੀ ਆ
Ban ਹੋ ਗਏ ਦੱਸਾਂ ਗੱਲ ਸੱਚਦੀ ਆ

ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ

ਓਏ, ਸੱਪਣੀ ਦੇ ਵਾਂਗਰਾਂ club ਵਿੱਚ ਮੇਲਦੀ
ਸੀਰੇ ਦੀ ਰਾਕਣ ਜਾਵੇ ਦਿਲਾਂ ਨਾਲ ਖੇਲਦੀ
ਵੇਖ ਲੱਕ ਦੇ ਹੁਲਾਰੇ Sandhu ਲੱਭਦਾ ਸਹਾਰੇ
ਲੱਕ ਦੇ ਹੁਲਾਰੇ Sandhu ਲੱਭਦਾ ਸਹਾਰੇ
ਜਦੋਂ ਅੱਗ ਦੇ ਭੱਬੁਕੇ ਵਾਂਗੂ ਮੱਚਦੀ ਆ
ਅੱਗ ਦੇ ਭੱਬੁਕੇ ਵਾਂਗੂ ਮੱਚਦੀ ਆ

ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚਦੀ ਆ
ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ
ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ
ਸੌਂਹ ਲੱਗੇ ਵੀਰੇ ਬੜਾ ਜੱਚਦੀ ਆ



Credits
Writer(s): Jeff Carson, Asani Yaphei Charles, Nicole Brandy Mondaine
Lyrics powered by www.musixmatch.com

Link