Aaja Ni Aja

ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ ਤੂੰ)
ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ ਤੂੰ)
ਕਦੇ ਨਾ ਕਦੇ ਪੁੱਛ ਤਾਂ ਸਾਡਾ ਹਾਲ ਤੂੰ (ਸਾਡਾ ਹਾਲ ਤੂੰ)
ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ-)

ਜਦੋਂ ਦਾ ਤੈਨੂੰ ਵੇਖਿਆ ਗਿਆ ਦਿਲ ਹਿਲ
ਬੜੀ ਹੈ ਮੁਸ਼ਕਿਲ, ਬੜੀ ਹੈ ਮੁਸ਼ਕਿਲ
ਬੜੀ ਹੈ ਮੁਸ਼ਕਿਲ (ਬੜੀ ਹੈ ਮੁਸ਼ਕਿਲ)
ਗਣਿਤ ਦਾ ਤੂੰ ਬਣ ਗਈ ਸਵਾਲ ਕਿਉਂ? (ਸਵਾਲ ਕਿਉਂ?)

ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ ਤੂੰ)
ਆਜਾ, ਨੀ ਆਜਾ
ਮੇਰੇ ਨਾਲ ਤੂੰ

ਪਹਿਲਾ-ਪਹਿਲਾ ਪਿਆਰ ਮੇਰਾ
ਪਹਿਲੀ-ਪਹਿਲੀ ਬਾਰ ਮੇਰਾ
ਤੇਰੇ ਨਾਲ ਹੋ ਗਿਆ, ਚੜ੍ਹਿਆ ਬੁਖਾਰ ਤੇਰਾ
ਹੈ ਰੱਬ ਦਾ ਕਰਿਸ਼ਮਾ ਕਮਾਲ ਤੂੰ (ਕਮਾਲ ਤੂੰ)

ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ-)
ਕਦੇ ਨਾ ਕਦੇ ਪੁੱਛ ਤਾਂ ਸਾਡਾ ਹਾਲ ਤੂੰ (ਸਾਡਾ ਹਾਲ-)
ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ-)
ਆਜਾ, ਨੀ ਆਜਾ
ਮੇਰੇ ਨਾਲ ਤੂੰ

ਚੰਨ ਅਤੇ ਤਾਰੇ ਜਿਵੇਂ
ਕੱਠੇ ਰਹਿੰਦੇ ਸਾਰੇ ਜਿਵੇਂ
ਮੈਂ ਵੀ ਤੇਰੇ ਨਾਲ ਰਹਿਣਾ
ਤੇਰੇ ਬਿਨਾ ਜੀਵਾਂ ਕੀਵੇਂ?
ਲੱਗੇ ਮਾਸੂਮਿਅਤ ਦੀ ਮਿਸਾਲ ਤੂੰ (ਮਿਸਾਲ-)

ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ-)
ਕਦੇ ਨਾ ਕਦੇ ਪੁੱਛ ਤਾਂ ਸਾਡਾ ਹਾਲ ਤੂੰ (ਸਾਡਾ ਹਾਲ-)
ਆਜਾ, ਨੀ ਆਜਾ, ਬੈਹ ਜਾ ਮੇਰੇ ਨਾਲ ਤੂੰ (ਮੇਰੇ ਨਾਲ-)

ਆਜਾ, ਨੀ ਆਜਾ
ਮੇਰੇ ਨਾਲ ਤੂੰ

Credits
Writer(s): Farhan Saeed
Lyrics powered by www.musixmatch.com

Link