Handsome Jatta (From "Ashke" Soundtrack) [with Bunty Bains & Davvy Singh]
ਹੋ, handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?
ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ
(ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ)
ਹੋ, handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?
ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ
(ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ)
ਹੋ, ਤੈਨੂੰ ਪੈਣਗੇ ਭੁਲੇਖੇ ਮੇਰੇ yellow ਸੂਟ ਦੇ
ਵੇ ਸਰ੍ਹੋਂ ਦਿਆਂ ਫੁੱਲਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ
ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ
ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ
ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ
ਚਾਬੀਆਂ ਤੇ ਪਾਨਿਆਂ 'ਚੋਂ
ਦਿਖਿਆ ਕਰੂੰ ਮੈਂ ਸਾਰਿਆਂ ਹੀ tool'an 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Women college ਦੀ ਤੂੰ bus ਪਿੱਛੇ, ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ
Women college ਦੀ ਤੂੰ bus ਪਿੱਛੇ, ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ
ਜਦੋਂ ਨਵੇਂ-ਨਵੇਂ ਕਰਕੇ plus two
ਸੀ ਆਏ ਪਿੰਡਾਂ ਦੇ school'an 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ
ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ?
ਹੋ, Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ
ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ?
ਛੱਡਦਾ ਨਹੀਂ ਜੱਟ
ਕਿੱਥੇ ਗਈ ਉਹ ਗੱਲ ਤੇਰਿਆਂ ਅਸੂਲਾਂ 'ਚੋਂ?
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ
(ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ)
ਹੋ, handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?
ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ
(ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ)
ਹੋ, ਤੈਨੂੰ ਪੈਣਗੇ ਭੁਲੇਖੇ ਮੇਰੇ yellow ਸੂਟ ਦੇ
ਵੇ ਸਰ੍ਹੋਂ ਦਿਆਂ ਫੁੱਲਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ
ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ
ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ
ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ
ਚਾਬੀਆਂ ਤੇ ਪਾਨਿਆਂ 'ਚੋਂ
ਦਿਖਿਆ ਕਰੂੰ ਮੈਂ ਸਾਰਿਆਂ ਹੀ tool'an 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Women college ਦੀ ਤੂੰ bus ਪਿੱਛੇ, ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ
Women college ਦੀ ਤੂੰ bus ਪਿੱਛੇ, ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ
ਜਦੋਂ ਨਵੇਂ-ਨਵੇਂ ਕਰਕੇ plus two
ਸੀ ਆਏ ਪਿੰਡਾਂ ਦੇ school'an 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ
ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ?
ਹੋ, Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ
ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ?
ਛੱਡਦਾ ਨਹੀਂ ਜੱਟ
ਕਿੱਥੇ ਗਈ ਉਹ ਗੱਲ ਤੇਰਿਆਂ ਅਸੂਲਾਂ 'ਚੋਂ?
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
ਹੋ, ਯਾਰਾਂ ਨੂੰ ਬੁਲਾਉਣ ਲੱਗੇ
ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ
(Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Credits
Writer(s): Devinder Singh, Parminder Singh
Lyrics powered by www.musixmatch.com
Link
Other Album Tracks
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.