Meri Wait

ਚਾਰ ਬੈਂਡਾ ਉੱਤੇ ਤੇਰੀ ਅੜੀ ਆ ਗਰਾਰੀ ਵੇ
ਸੱਤ ਬੈਂਡ ਲੈਗੀ ਵੇਖ ਲਾ ਮੈਂ ਤੀਜੀ ਵਾਰੀ ਵੇ
ਚਾਰ ਬੈਂਡਾ ਉੱਤੇ ਤੇਰੀ ਅੜੀ ਆ ਗਰਾਰੀ ਵੇ
ਸੱਤ ਬੈਂਡ ਲੈਗੀ ਵੇਖ ਲਾ ਮੈਂ ਤੀਜੀ ਵਾਰੀ ਵੇ

ਵਿਆਹ ਕੇ Sydney, Toronto ਜੇ ਕੋਈ ਲੈ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਵੇ ਮੇਰੀ Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ

ਘਰੇ ਵਿਆਹ ਦੀ ਗੱਲ ਚੱਲੇ ਦਿਲ ਮੇਰਾ ਡੋਲਦਾ
ਤੂੰ ਵੀ ਨਿਤ ਨਵੇਂ-ਨਵੇਂ ਝੂਠ ਰਹੇ ਬੋਲਦਾ
(ਤੂੰ ਵੀ ਨਿਤ ਨਵੇਂ-ਨਵੇਂ ਝੂਠ ਰਹੇ)
ਘਰੇ ਵਿਆਹ ਦੀ ਗੱਲ ਚੱਲੇ ਦਿਲ ਮੇਰਾ ਡੋਲਦਾ
ਤੂੰ ਵੀ ਨਿਤ ਨਵੇਂ-ਨਵੇਂ ਝੂਠ ਰਹੇ ਬੋਲਦਾ
ਮੇਰਾ ਦਿਲ ਜੇ ਵਿਛੋੜਾ ਤੇਰਾ ਸਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ

ਬੱਸ ਗੱਲ ਹੁਣ ਲਾਦੇ ਇਕ ਪਾਸੇ ਵੇ
ਪੀ ਕੇ ਫਿਰ ਲੋਕਾਂ ਵਿਚ ਕਰੀ ਨਾ ਤਮਾਸ਼ੇ ਵੇ
(ਪੀ ਕੇ ਫਿਰ ਲੋਕਾਂ ਵਿਚ ਕਰੀ ਨਾ ਤਮਾਸ਼ੇ ਵੇ)
ਓ ਬੱਸ ਗੱਲ ਹੁਣ ਲਾਦੇ ਇਕ ਪਾਸੇ ਵੇ
ਪੀ ਕੇ ਫਿਰ ਲੋਕਾਂ ਵਿਚ ਕਰੀ ਨਾ ਤਮਾਸ਼ੇ ਵੇ
ਕੱਚ ਪੱਥਰਾਂ ਦੇ ਨਾਲ ਜੇ ਵੇ ਖੇਹ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ

ਤੋਹਮਤਾਂ ਮਾਰੇਂਗਾ ਪਿੰਡ ਚੋਟੀਆਂ 'ਚ ਬੈਹ ਕੇ ਵੇ
ਲਿਖੇਗਾ ਪਵਨ ਮਾੜੀ ਗੀਤਾ ਵਿਚ ਕਹਿ ਕੇ ਵੇ
(ਲਿਖੇਗਾ ਪਵਨ ਮਾੜੀ ਗੀਤਾ ਵਿਚ ਕਹਿ ਕੇ ਵੇ)
ਤੋਹਮਤਾਂ ਮਾਰੇਂਗਾ ਪਿੰਡ ਚੋਟੀਆਂ 'ਚ ਬੈਹ ਕੇ ਵੇ
ਲਿਖੇਗਾ ਪਵਨ ਮਾੜੀ ਗੀਤਾ ਵਿਚ ਕਹਿ ਕੇ ਵੇ

ਸਾਡਾ ਕੋਈ ਨਾ ਉਲਾਹੰਬਾ ਹੋਰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Mister Baaz
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait 'ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ



Credits
Writer(s): Pawan Chotian, Mr Wow
Lyrics powered by www.musixmatch.com

Link