Tankha

ਓ, ਕੰਨਾਂ ਤੋਂ ਵੀ ਸੱਖਣੀ, ਤੇ ਅੱਡਿਆਂ ਵੀ ਸੁੰਨੀਆਂ

ਚੂੜੀਆਂ ਬਿਗ਼ੈਰ ਚਨਾ ਗੋਲ-ਗੋਲ ਬਾਂਹ
ਚੂੜੀਆਂ ਬਿਗ਼ੈਰ ਚਨਾ ਗੋਲ-ਗੋਲ ਬਾਂਹ

ਤੇਰੀ ਵੇ driver America ਵਾਲਿਆਂ, ਵੇ ਕਿਥੇ ਜਾਂਦੀ ਤੰਖਾ

ਓ, ਮੇਰੀਆਂ ਰਾਹਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ
ਗੋਰਿਆਂ ਦੇ ਕਿੱਤੇ ਤਾਂ ਪਰਾਂਦੇ ਨੀ ਖਰੀਦਦਾ

ਹੈ, ਮੇਰੀਆਂ ਰਾਹਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ ਵੇ
ਗੋਰਿਆਂ ਦੇ ਕਿੱਤੇ ਤਾਂ ਪਰਾਂਦੇ ਨੀ ਖਰੀਦਦਾ
ਸ਼ੱਕ ਹੋਇਆ ਕਲ ਮੈਂ ਪੁੱਛ ਲਿਸੀਤਾਂ
ਸ਼ੱਕ ਹੋਇਆ ਕਲ ਮੈਂ ਪੁੱਛ ਲਿਸੀਤਾਂ

ਤੇਰੀ ਵੇ driver Canada ਵਾਲਿਆਂ, ਵੇ ਕਿਥੇ ਜਾਂਦੀ ਤੰਖਾ

ਓ, ਕਿੰਨੇ ਗੇੜੇ LA ਤੋਂ, Toronto ਤਕ ਲਾਏ ਵੇ
ਮੈਨੂੰ ਲਗੇ ਮਹਿੰਗੇ-ਮਹਿੰਗੇ Phona'an ਤੇ ਹੀ ਡਾਏ ਵੇ

ਮੈਂ ਤਾਂ ਇੱਕੋ ਸੁਤ ਰਹੀ ਆਂ ਸਾਲ ਤੋਂ ਹੋਂਦ
ਮੈਂ ਤਾਂ ਇੱਕੋ ਸੁਤ ਰਹੀ ਆਂ ਸਾਲ ਤੋਂ ਹੋਂਦ

ਤੇਰੀ ਵੇ driver America ਵਾਲਿਆਂ, ਵੇ ਕਿਥੇ ਜਾਂਦੀ ਤੰਖਾ
ਤੇਰੀ ਵੇ driver America ਵਾਲਿਆਂ, ਵੇ ਕਿਥੇ ਜਾਂਦੀ ਤੰਖਾ
ਤੇਰੀ ਵੇ driver America ਵਾਲਿਆਂ, ਵੇ ਕਿਥੇ ਜਾਂਦੀ ਤੰਖਾ

ਓਏ ਤਾਲ ਜਾਵੇ ਹੱਦ ਬਹੁਤੀ ਨੀਤ ਦੇਇ ਕਾਹਲੀਆਂ
ਆਂਖੇ ਲੱਗ ਕਾਬਲ ਸਰੂਪਵਾਲੀ ਬਾਹਲੀਆਂ

ਓਏ ਤਾਲ ਜਾਵੇ ਹੱਦ ਬਹੁਤੀ ਨੀਤ ਦੇਇ ਕਾਹਲੀਆਂ
ਆਂਖੇ ਲੱਗ ਕਾਬਲ ਸਰੂਪਵਾਲੀ ਬਾਹਲੀਆਂ
ਸੱਚ ਗੱਲ ਦੱਸਣ ਮੈਨੂੰ ਤੇਰਾ ਹੀ ਸਤਾਹ
ਸੱਚ ਗੱਲ ਦੱਸਣ ਮੈਨੂੰ ਤੇਰਾ ਹੀ ਸਤਾਹ

ਤੇਰੀ ਵੇ driver Canada ਵਾਲਿਆਂ, ਵੇ ਕਿਥੇ ਜਾਂਦੀ ਤੰਖਾ
ਤੇਰੀ ਵੇ driver Canada ਵਾਲਿਆਂ, ਵੇ ਕਿਥੇ ਜਾਂਦੀ ਤੰਖਾ
ਤੇਰੀ ਵੇ driver Canada ਵਾਲਿਆਂ, ਵੇ ਕਿਥੇ ਜਾਂਦੀ ਤੰਖਾ

Credits
Writer(s): Kabal Saroopwali, Desi Routz
Lyrics powered by www.musixmatch.com

Link