Lv Di Jean

Jasmine Sandlas
Hundal on the beat, oh
Beat, oh (Beat, oh)

LV ਦੀ jean, ਲੱਕ ਮੁੰਦਰੀ ਤੋਂ ਗੋਲ
ਪਾਵਾਂ ਸੁਰਮਾ ਟਕਾ ਕੇ, ਕੋਕਾ ਨੱਕ 'ਚ small
LV ਦੀ jean, ਲੱਕ ਮੁੰਦਰੀ ਤੋਂ ਗੋਲ
ਪਾਵਾਂ ਸੁਰਮਾ ਟਕਾ ਕੇ, ਕੋਕਾ ਨੱਕ 'ਚ small

ਤੇਰੀ ਜੱਟੀ ਦਾ style, ਸੋਹਣਿਆ
Copy ਜਨਤਾ ਬਥੇਰਾ ਕਰਦੀ
(Copy ਜਨਤਾ ਬਥੇਰਾ ਕਰਦੀ)

ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ, ਹਾਏ

ਤੇਰੇ ਪਿੱਛੇ ਰਾਤਾਂ ਵਾਲੀ ਨੀਂਦ ਖੋ ਗਈ
ਵੇ ਤੇਰੀ ਕੁੰਡੀ ਮੁੱਛ ਦੀ ਤਾਂ ਜੱਟੀ fan ਹੋ ਗਈ
ਤੇਰੇ ਪਿੱਛੇ ਰਾਤਾਂ ਵਾਲੀ ਨੀਂਦ ਖੋ ਗਈ
ਵੇ ਤੇਰੀ ਕੁੰਡੀ ਮੁੱਛ ਦੀ ਤਾਂ ਜੱਟੀ fan ਹੋ ਗਈ

ਖੜੇ ਦੁਨੀਆ ਦੀ ਅੱਖ ਮੇਰੇ 'ਤੇ
ਮੇਰੀ ਅੱਖ ਤੇਰੇ ਉੱਤੇ ਖੜਦੀ

ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ, ਓਹੋ

ਤੂੰ ਕੀ ਜਾਣੇ ਕਿੰਨੇ propose ਮੋੜਦੀ
ਵੇ ਤੇਰੇ ਪਿੱਛੇ ਸੋਹਣਿਆ ਮੈਂ ਕਿੰਨੇ ਦਿਲ ਤੋੜਦੀ
ਤੂੰ ਕੀ ਜਾਣੇ ਕਿੰਨੇ propose ਮੋੜਦੀ
ਵੇ ਤੇਰੇ ਪਿੱਛੇ ਸੋਹਣਿਆ ਮੈਂ ਕਿੰਨੇ ਦਿਲ ਤੋੜਦੀ

ਐਨਾ ਕਰੂਗੀ ਤੇਰੇ ਨਾ' ਕੌਣ ਵੇ?
ਜਿੰਨਾ ਪਿਆਰ ਮੈਂ ਤੇਰੇ ਨਾ' ਕਰਦੀ

ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ, ਓਹੋ

ਅੱਜ ਦੱਸਦੇ ਅੱਖਾਂ 'ਚ ਅੱਖਾਂ ਪਾ ਕੇ, ਸੋਹਣਿਆ
ਵੇ ਕੱਦੋਂ ਘਰੇ ਲੈਕੇ ਜਾਣਾ ਤੂੰ ਵਿਆਹ ਕੇ, ਸੋਹਣਿਆ?

ਅੱਜ ਦੱਸਦੇ
ਅੱਜ ਦੱਸਦੇ ਅੱਖਾਂ 'ਚ ਅੱਖਾਂ ਪਾ ਕੇ, ਸੋਹਣਿਆ
ਵੇ ਕੱਦੋਂ ਘਰੇ ਲੈਕੇ ਜਾਣਾ ਤੂੰ ਵਿਆਹ ਕੇ, ਸੋਹਣਿਆ?

ਕਿਤੇ ਪੈ ਜਾਏ ਨਾ ਤੇਰੇ ਤੋਂ ਦੂਰੀ ਵੇ
Love Bhullar'an ਮੈਂ ਬੜਾ ਡਰਦੀ

ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਮੁੰਡੇ ਫ਼ਿਰਦੇ ਮੇਰੇ 'ਤੇ ਮਰਦੇ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ
ਵੇ ਮੈਂ ਸੋਹਣਿਆ ਤੇਰੇ 'ਤੇ ਮਰਦੀ, ਓਹੋ

ਮੁੰਡੇ ਫ਼ਿਰਦੇ ਮੇਰੇ 'ਤੇ ਮਰ...
ਸੋਹਣਿਆ, ਤੇਰੇ 'ਤੇ ਮਰ...
ਮੁੰਡੇ ਫ਼ਿਰਦੇ ਮੇਰੇ 'ਤੇ ਮਰ...
ਸੋਹਣਿਆ, ਤੇਰੇ 'ਤੇ ਮਰਦੀ, ਹਾਏ



Credits
Writer(s): Preet Hundal, Love Bhullar
Lyrics powered by www.musixmatch.com

Link