Kaka Ji

ਵੇਚ ਕੇ bullet ਓਨੇ Harley ਲੇ ਆਂਦਾ
ਕੁੜੀਯਾ ਨੂ ਮਾਰਦਾ comment ਜਾਂਦਾ ਜਾਂਦਾ

ਵੇਚ ਕੇ bullet ਓਨੇ Harley ਲੇ ਆਂਦਾ
ਕੁੜੀਯਾ ਨੂ ਮਾਰਦਾ comment ਜਾਂਦਾ ਜਾਂਦਾ

ਕਾਲੇਜ ਨਾ ਜਾਵੇ ਰੇਹਦਾ ਮੋੜਾ ਤੇ ਖੜਾ
ਸਹਰ ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਵੇਚ ਕੇ ਕਿਤਾਬਾਂ ਮੁੰਡਾ ਪੀ ਗਯਾ ਸ਼ਰਾਬਾ
ਟਾਲ੍ਹੀ ਹੋਕੇ ਸਾਰਾ ਦਿਨ ਰੇਹਂਦਾ ਭੁਖ ਦਾ
(ਟਾਲ੍ਹੀ ਹੋਕੇ ਸਾਰਾ ਦਿਨ ਰੇਹਂਦਾ ਭੁਖ ਦਾ)
(ਟਾਲ੍ਹੀ ਹੋਕੇ ਸਾਰਾ ਦਿਨ)

ਵੇਚ ਕੇ ਕਿਤਾਬਾਂ ਮੁੰਡਾ ਪੀ ਗਯਾ ਸ਼ਰਾਬਾ
ਟਾਲ੍ਹੀ ਹੋਕੇ ਸਾਰਾ ਦਿਨ ਰੇਹਂਦਾ ਭੁਖ ਦਾ

ਕਮ ਕਾਰ ਕਰਨਾ ਨੀ ਪੁੱਠੇਯਾ ਕਮਾ ਦੀ
ਸਾਰਾ ਦਿਨ ਰੇਹੰਦਾ ਜਿੰਮੇਵਾਰੀ ਚਕਦਾ
ਵਾਰ ਦਾਤ ਕਰਨੋ ਨਾ ਦਰ ਦਾ ਜ਼ਰਾ

ਸਹਰ ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਫਡ ਕੇ ਉਧਾਰੇ ਪੈਸੇ ਹੁੰਦੇ ਨੀ ਗੁਜ਼ਾਰੇ
ਲਾਹ ਦਿਯਾ ਵੇ ਬਾਪੂ ਜੇ ਤਾਂ ਹੁਣ ਹਵੇਲੀਯਾਂ
ਲਾਹ ਦਿਯਾ ਵੇ ਬਾਪੂ ਜੇ ਤਾਂ ਹੁਣ ਹਵੇਲੀਯਾਂ
(ਲਾਹ ਦਿਯਾ ਵੇ ਬਾਪੂ ਜੇ ਤਾਂ)

ਫਡ ਕੇ ਉਧਾਰੇ ਪੈਸੇ ਹੁੰਦੇ ਨੀ ਗੁਜ਼ਾਰੇ
ਲਾਹ ਦਿਯਾ ਵੇ ਬਾਪੂ ਜੇ ਤਾਂ ਹੁਣ ਹਵੇਲੀਯਾਂ

ਪੰਜ ਸੌ ਦਾ ਤੇਲ ਬਣੇ Harley ਦੀ ਰੇਲ
ਰੇਹਂਦਾ ਖੋਂਦਾ ਓਹਨੂੰ ਖਾ ਗਿਯਾ ਸਹੇਲਿਯਾ
ਆਸ਼ਿਕੀ ਨੇ ਮਜਨੂੰ ਨੂੰ ਕਰ ਤਾਂ ਰੇਡਾ

ਸਹਰ ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਪ੍ਰੀਤ ਸ਼ੇਹਰ ਆਕੇ ਪਾਂ ਲਈ ਆਸ਼ਿਕੀ ਚ ਪੈਰ
ਰਣਜੀਤ ਪੁਰ ਖਡੀ ਦੀ ਮਨਧੀਰ ਅਤਰੀ
ਰਣਜੀਤ ਪੁਰ ਖਡੀ ਦੀ ਮਨਧੀਰ ਅਤਰੀ
(ਰਣਜੀਤ ਪੁਰ ਖਡੀ ਦੀ)

ਜੱਜ ਆਕੇ ਸ਼ੈਹਰ ਪਾਂ ਲਈ ਆਸ਼ਿਕੀ ਚ ਪੈਰ
ਰਣਜੀਤ ਪੁਰ ਖਡੀ ਦੀ ਮਨਧੀਰ ਅਤਰੀ
ਹੈ ਕਰਨੀ ਸੀ BA,ਪਰ ਪੈ ਗਯੇ ਪੁੱਠੇ ਲੀਯੇ
Bachelor of ਆਸ਼ਿਕੀ ਦੀ ਲੈ ਲੀ degree
Area ਚ ਗਬਰੂ ਦਾ ਚਰਚਾ ਬੜਾ

ਸਹਰ ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਕਾਕਾ ਜੀ ਨੂ ਫਿਰਦੀ ਖੁਲਿਸ ਲਬਦੀ
ਤੇ ਪਿਂਡ ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ

ਮੁੰਮੀ ਕੈਂਦੀ ਪੁਤ ਮੇਰਾ ਸਾਉ ਹੈ ਬ੍ੜਾ
ਮੁੰਮੀ ਕੈਂਦੀ ਪੁਤ ਮੇਰਾ
(ਸਾਉ ਹੈ ਬ੍ੜਾ)



Credits
Writer(s): Gupz Sehra, Preet Judge
Lyrics powered by www.musixmatch.com

Link