Laembadgini (Remix)

You wanna know my name
Dj Hans
You wanna know my gang

ਲੈਮਰਗਿਨੀ ਤੇ ਕਿਥੇ ਲਾਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ ਫ੍ਰੈਂਡਾ ਮੇਤੋਂ ਤੇਰੀਆਂ
ਲੈਮਰਗਿਨੀ ਤੇ ਕਿਥੇ ਲਾਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ ਫ੍ਰੈਂਡਾ ਮੇਤੋਂ ਤੇਰੀਆਂ
ਵੇ ਬੋਟਾ ਬੋਟਾ ਪਿੰਜੀਆ ਪਿਆ
ਹਾਏ ਪਿੰਜੀਆ ਜਾਂਦਾ ਹੈ ਜਿਵੇ ਰੁ

ਹੋ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚੰਨ ਤੋਂ ਸੁਨੱਖਾ ਤੇਰਾ ਮੂੰਹ
ਹੋ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚੰਨ ਤੋਂ ਸੁਨੱਖਾ ਤੇਰਾ ਮੂੰਹ
ਜਰੀਆਂ ਨੀ ਜਾਂਦੀਆਂ ਫ੍ਰੈਂਡਾ ਮੇਤੋਂ ਤੇਰੀਆਂ
ਤੇਰੀ, ਤੇਰੀ, ਤੇਰੀਆਂ

ਲੱਖ ਗਾਉਣ ਵਾਲਿਆਂ ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ ਅਹਿ ਆ ਕਸੂਰ ਵੇ
ਲੱਖ ਗਾਉਣ ਵਾਲਿਆਂ ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ ਅਹਿ ਆ ਕਸੂਰ ਵੇ
ਤੂੰ ਫੁੱਲਾਂ ਜਹੇ ਦਿਲ ਤੋੜਦਾ
ਵਫ਼ਾਦਾਰ ਨੀ ਪਤੰਦਰਾ ਤੂੰ

ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚੰਨ ਤੋਂ ਸੁਨੱਖਾ ਤੇਰਾ ਮੂੰਹ
ਜਰੀਆਂ ਨੀ ਜਾਂਦੀਆਂ ਫ੍ਰੈਂਡਾ ਮੇਤੋਂ ਤੇਰੀਆਂ
ਤੇਰੀ, ਤੇਰੀ, ਤੇਰੀਆਂ

ਅੱਖੀਆਂ, ਅੱਖੀਆਂ, ਅੱਖੀਆਂ
ਅੱਖੀਆਂ, ਅੱਖੀਆਂ, ਅੱਖੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿਥੇ ਲਾ ਲਿਆ ਮੁਹੱਬਤਨ ਪੱਕੀਆਂ?
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿਥੇ ਲਾ ਲਿਆ ਮੁਹੱਬਤਨ ਪੱਕੀਆਂ?
DJ Hans
ਫਿਰੇ ਸਿਰ ਤੇ ਬਿਠਾਇ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖਾਂਦਾ ਐ ਤਮਾਸ਼ਾ ਕਾਤੋਂ ਲੋਕਾਂ ਨੂੰ
ਫਿਰੇ ਸਿਰ ਤੇ ਬਿਠਾਇ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖਾਂਦਾ ਐ ਤਮਾਸ਼ਾ ਕਾਤੋਂ ਲੋਕਾਂ ਨੂੰ
ਜੇ ਪਹਿਲਾ ਪਤਾ ਹੁੰਦਾ ਵੀਤ ਵੇ
ਪਿੰਡ ਕੋਨਕਿਆਂ ਦੀ ਬਣਦੀ ਨਾ ਨੂੰਹ

ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੈਂ ਚੰਨ ਤੋਂ ਸੁਣਖਾਂ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੈਂ ਚੰਨ ਤੋਂ ਸੁਣਖਾਂ ਤੇਰਾ ਮੂੰਹ



Credits
Writer(s): Jatinder Shah, Veet Baljit
Lyrics powered by www.musixmatch.com

Link