Anhad Naad

ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ

ਹਾਲ ਸੁਨਾਕੇ ਲੁਤਫ਼ ਉਹ ਪਾਇਆ
ਹੋ, ਜਿਉਂ ਬਰਖਾ ਵਿੱਚ ਪੇੜ ਨਹਾਇਆ
ਹਾਏ, ਹਾਲ ਸੁਨਾਕੇ ਲੁਤਫ਼ ਉਹ ਪਾਇਆ
ਹੋ, ਜਿਉਂ ਬਰਖਾ ਵਿੱਚ ਪੇੜ ਨਹਾਇਆ

रोम-रोम मेरे घुँघरू छनके
हो, रोम-रोम मेरे घुँघरू छनके
लोग कहें, "मस्ताना आया"

ਹੁਣ ਮੈਂ ਅਨਹਦ...
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ

ਨੱਚ-ਨੱਚ ਮੈਂ ਗਲੀਆਂ ਵਿੱਚ ਘੂਮਾਂ
ਹੋ, ਇਸਦਾ-ਉਸਦਾ ਮਾਥਾ ਚੂਮਾਂ
ਹਾਏ, ਨੱਚ-ਨੱਚ ਮੈਂ ਗਲੀਆਂ ਵਿੱਚ ਘੂਮਾਂ
ਹੋ, ਇਸਦਾ-ਉਸਦਾ ਮਾਥਾ ਚੂਮਾਂ

ਇਕ ਪੰਛੀ ਕੰਧੇ ਪੇ ਰੱਖਾਂ
ਹੋ, ਇਕ ਪੰਛੀ ਕੰਧੇ ਪੇ ਰੱਖਾਂ
इक नदिया को गोद उठाया

ਹੁਣ ਮੈਂ ਅਨਹਦ...
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ

टप-टप टपके नाद सुरीला
लप-लप लपकूँ मैं ये लीला
हाए, टप-टप टपके नाद सुरीला
हाए, लप-लप लपकूँ मैं ये लीला

हर-हर शय हैरानी में है
हो, हर-हर शय हैरानी में है
नम-नम नैना, खूब रुलाया

ਹੁਣ ਮੈਂ ਅਨਹਦ...
ਹੁਣ ਮੈਂ ਅਨਹਦ ਨਾਦ ਬਜਾਇਆ (ਨਾਦ ਬਜਾਇਆ)
ਅਪਨੇ ਦਿਲ ਦਾ ਹਾਲ ਸੁਨਾਇਆ (ਹਾਲ ਸੁਨਾਇਆ)
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ (ਹਾਲ ਸੁਨਾਇਆ)

ਹੁਣ ਮੈਂ ਅਨਹਦ ਨਾਦ ਬਜਾਇਆ (ਨਾਦ ਬਜਾਇਆ)
ਅਪਨੇ ਦਿਲ ਦਾ ਹਾਲ ਸੁਨਾਇਆ (ਹਾਲ ਸੁਨਾਇਆ)
ਹੁਣ ਮੈਂ ਅਨਹਦ ਨਾਦ ਬਜਾਇਆ
ਅਪਨੇ ਦਿਲ ਦਾ ਹਾਲ ਸੁਨਾਇਆ



Credits
Writer(s): Manoj Muntashir, Sandesh Shandilya
Lyrics powered by www.musixmatch.com

Link