One Wish

ਆ ਨਾਜ਼ਾ ਵਾਲਿਆ ਮਹਿਬੂਬਾ, ਇੱਕ ਚਲਕ ਦਿਖਾਕੇ ਤੁਰ ਜਾਵੀ
ਅਸੀ ਦਿਲ ਦਾ ਫ਼ਰਸ਼ ਬਣਾਇਆ ਏ, ਇੱਕ ਕਦਮ ਟੀਕਾ ਕੇ ਤੁਰ ਜਾਵੀ
ਇੱਕ ਕਦਮ ਟੀਕਾ ਕੇ ਤੁਰ ਜਾਵੀ

ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾਕੇ ਮੈਂ
ਇਹ ਚੰਦਰੀ ਦੁਨੀਆਂ ਤੋਂ ਰੱਖ ਲਵਾਂ ਲੂਕਾ ਕੇ ਮੈਂ
ਨਾ ਦਿਲ ਦੀ ਕਹਿ ਹੋਵੇ ਨਾ ਦੂਰੀ ਸਹਿ ਹੋਵੇ
ਨਾ ਦਿਲ ਦੀ ਕਹਿ ਹੋਵੇ ਨਾ ਦੂਰੀ ਸਹਿ ਹੋਵੇ
ਕੋਸ਼ਿਸ਼ ਮੈਂ ਕਰਦੀ ਆ ਤੈਨੂੰ ਹਾਲ ਸੁਣਾਉਣ ਲਈ

ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾ ਤੇ ਆਉਣ ਲਈ
ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾ ਤੇ ਆਉਣ ਲਈ

ਨਾ ਵੇਲ ਖਿਆਲਾ ਤੋਂ ਤੂੰ ਸੁਪਨੇ ਵਿਚ ਆਵੇ
ਇਹ ਗੋਰੇ ਮੁਖੜੇ ਤੇ ਲਾਲੀ ਜਿਹੀ ਛੱਡ ਜਾਵੇ
ਇਹ ਗੋਰੇ ਮੁਖੜੇ ਤੇ ਲਾਲੀ ਜਿਹੀ ਛੱਡ ਜਾਵੇ
ਕੱਲੀ ਬੈਹ ਸਕਦੀ ਆ ਕੁਝ ਹੋਰ ਮੈਂ ਮੰਗਦੀ ਨਾ
ਕੱਲੀ ਬੈਹ ਸਕਦੀ ਆ ਕੁਝ ਹੋਰ ਮੈਂ ਮੰਗਦੀ ਨਾ
ਹੁਣ ਕਰਾ ਦੁਆਵਾਂ ਮੈਂ ਬਸ ਤੈਨੂੰ ਪਾਉਣ ਲਈ

ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾ ਤੇ ਆਉਣ ਲਈ
ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾ ਤੇ ਆਉਣ ਲਈ

ਮੇਰਾ ਹਾਲ ਸਮਝਲਾ ਤੂੰ ਇਸ਼ਕੇ ਵਿਚ ਖੋ ਗਈਂ ਹਾਂ
ਕੋਈਂ ਮਾਣ ਤਾਂ ਰੱਖਲਾ ਤੂੰ ਵੇ ਤੇਰੀ ਹੋਗਈ ਦਾ
ਕੋਈਂ ਮਾਣ ਤਾਂ ਰੱਖਲਾ ਤੂੰ ਵੇ ਤੇਰੀ ਹੋਗਈ ਦਾ
ਇਸ ਜੱਗ ਦੇ ਡਰ ਕਰਕੇ ਮੈਂ ਰੋਵਾਂ ਖਤ ਪੜਕੇ
ਇਸ ਜੱਗ ਦੇ ਡਰ ਕਰਕੇ ਮੈਂ ਰੋਵਾਂ ਖਤ ਪੜਕੇ
ਨਾ ਪਾਏ ਤੈਨੂੰ ਵੇ ਜੋ ਲਿਖੇ ਸੀ ਤੈਨੂੰ ਪਾਉਣ ਲਈ

ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾ ਤੇ ਆਉਣ ਲਈ
ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾ ਤੇ ਆਉਣ ਲਈ

ਬਣ ਖੁਸ਼ਬੂ ਸਾਹਾ ਦੀ ਬਣ ਨੂਰ ਤੂੰ ਮੁਖੜੇ ਦਾ
ਕਰ ਅੰਤ ਤੂੰ ਮਗਨਾ ਵੇ ਦੂਰੀ ਦੇ ਦੁਖੜੇ ਦਾ
ਕਰ ਅੰਤ ਤੂੰ ਮਗਨਾ ਵੇ ਦੂਰੀ ਦੇ ਦੁਖੜੇ ਦਾ
ਬਾਂਹ ਮੇਰੀ ਫੜਲਾ ਤੂੰ ਸਾਹਾ ਵਿਚ ਮਡਲੇ ਤੂੰ
ਬਾਂਹ ਮੇਰੀ ਫੜਲਾ ਤੂੰ ਸਾਹਾ ਵਿਚ ਮਡਲੇ ਤੂੰ
ਮੈਂ ਰਾਜ਼ੀ ਆ ਤੈਨੂੰ ਮੀਤ ਬਣਾਉਣ ਲਈ
ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾ ਤੇ ਆਉਣ ਲਈ
ਇੱਕ ਰੀਜ ਅਧੂਰੀ ਏ ਤੈਨੂੰ ਸੀਨੇਂ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾ ਤੇ ਆਉਣ ਲਈ



Credits
Writer(s): Desi Routz, Magan Mann
Lyrics powered by www.musixmatch.com

Link