Tere Bagair

ਤੈਨੂੰ ਕਿੰਨਾ ਚਾਹੁਨੇ ਆਂ, ਗੱਲ ਤੂੰਹੀਓਂ ਨਾ ਜਾਣੇ
ਮੇਰੇ ਬੇਬਸ ਜਿਹੇ ਦਿਲ ਦੀ ਧੜਕਨ ਨਾ ਪਹਿਚਾਣੇ

ਕੀ ਕਰਾਂ ਮੈਂ? ਤੇਰੇ ਵੱਲ...
ਕੀ ਕਰਾਂ ਮੈਂ? ਤੇਰੇ ਵੱਲ ਤੁਰ ਪੈਂਦੇ ਪੈਰ

ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ

ਦਿਲ ਨੂੰ ਦਿਲ ਕੁੱਝ ਕਹਿਣਾ ਚਾਹਵੇ
ਹੱਥਾਂ 'ਚੋਂ ਹੱਥ ਦੂਰ ਨਾ ਜਾਵੇ
ਦਿਲ ਨੂੰ ਦਿਲ ਕੁੱਝ ਕਹਿਣਾ ਚਾਹਵੇ
ਹੱਥਾਂ 'ਚੋਂ ਹੱਥ ਦੂਰ ਨਾ ਜਾਵੇ, ਦੂਰ ਨਾ ਜਾਵੇ

ਫ਼ਾਸਲੇ ਨਾ ਪੈਣ ਕਦੇ
ਫ਼ਾਸਲੇ ਨਾ ਪੈਣ ਕਦੇ, ਮੰਗਾਂ ਇਹੋ ਖੈਰ

ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ



Credits
Writer(s): Kumaar, Jatinder Shah
Lyrics powered by www.musixmatch.com

Link