Gere

ਪੈਰਾਂ ਚ ਪੰਜੇਬਾਂ ਤੇਰੇ ਵੀਹਣੀ ਵਿਚ ਕੰਗਣਾ
ਨੀ ਪੁੱਛਦੇ ਨੇ ਸਾਰੇ ਨੀ ਤੂੰ ਕਿਧਰੋਂ ਦੀ ਲੰਘਣਾਂ
ਤੇਰੇ ਪਿੱਛੇ ਮੁੰਡਿਆਂ ਦੇ ਲੱਗ ਗਏ ਕੜੇ
ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚਲੇ ਖੜੇ ਖੜੇ
ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ...

ਮੁੰਡਿਆ ਦੇ ਗੱਲਾ ਚ ਤਵੀਤ ਤੇਰੇ ਨਾ ਦੇ
ਨੀ ਸਾਰਿਆ ਦੇ ਬੁੱਲ੍ਹਾਂ ਉੱਤੇ ਗੀਤ ਤੇਰੇ ਨਾਂ ਦੇ
ਮੁੰਡੇ ਡਿੱਗ ਡਿੱਗ ਪੈਣ ਜਦੋਂ ਆਂਵੇ ਪਾਣੀ ਲੈਣ
ਡਿੱਗ ਡਿੱਗ ਪੈਣ ਜਦੋਂ ਆਵੇਂ ਪਾਣੀ ਲੈਣ
ਪਤਲੀ ਕਮਰ ਉੱਤੇ ਰੱਖ ਕੇ ਘੜੇ
ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ
ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ...

ਦੁਨੀਆਂ ਤੋਂ ਬਿੱਲੋ ਤੇਰੇ ਨੱਖਰੇ ਅਲੱਗ ਨੇ
ਨੀ ਅੱਖੀਆਂ ਰੱਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ
ਦੁਨੀਆਂ ਤੋਂ ਬਿੱਲੋ ਤੇਰੇ ਨੱਖਰੇ ਅਲੱਗ ਨੇ
ਨੀ ਅੱਖੀਆਂ ਰੱਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ
ਨੀ ਓਹ ਖਾਵੇ ਡਿੱਕ ਡੋਲੇ ਬਸ ਤੇਰਾ ਨਾਂ ਹੀ ਬੋਲ
ਖਾਵੇ ਡਿਕ ਡੋਲੇ ਬਸ ਤੇਰਾ ਨਾਂ ਹੀ ਬੋਲੇ
ਜਿਹੜਾ ਇੱਕ ਵਾਰੀ ਤੇਰੀ ਨਜ਼ਰੇ ਚੜੇ
ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ
ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ...

ਰਾਜ ਕਾਕੜਾ ਵੀ ਫਿਰੇ ਪੈੜ ਤੇਰੀ ਦਬਦਾ
ਨੀ ਆਪਣੇ ਖਿਆਲਾਂ ਵਾਲੀ ਹੀਰ ਫਿਰੇ ਲੱਭਦਾ
ਕੰਨੀ ਮੁੰਦਰਾਂ ਪਵਾਕੇ ਛੱਡੇਂ ਮਜਨੂੰ ਬਣਾਕ
ਮੁੰਦਰਾਂ ਪਵਾਕੇ ਛੱਡੇਂ ਮਜਨੂੰ ਬਣਾਕੇ
ਇਸ਼ਕੇ ਦਾ ਨਾਗ ਜਦੋਂ ਦਿਲ ਤੇ ਲੜੇ
ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ
ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ...
ਸਾਡੀ ਵੀ ਗਲੀ ਚ ਗੇੜਾ ਮਾਰ
ਨੀ ਮੁੱਕ ਚੱਲੇ ਖੜੇ ਖੜੇ...



Credits
Writer(s): Sukshinder Shinda, Singh Rajwinder
Lyrics powered by www.musixmatch.com

Link