Jatt Zimidar

ਨੀ, ਤੇਰਾ dad ਪਾਉਂਦਾ ਤੇਰੇ, ਨੀ account ਵਿੱਚ
ਸਵਾ ਲੱਖ ਪਹਿਲੀ date ਨੂੰ
ਜੱਟ ਛੇ ਮਹੀਨੇ ਪਾਲ਼ ਕੇ ਫ਼ਸਲ
ਫੇਰ ਮੰਡੀਆਂ 'ਚ ਰੁਲੇ rate ਨੂੰ

ਜੇ ਤੂੰ ਮੇਰੇ ਨਾ' ਪਿਆਰ ਪਾਉਣਾ ਚਾਉਣੀ ਐਂ
ਨੀ, ਗੱਲ ਕਰੀਂ ਆਰ-ਪਾਰ ਦੀ

ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ

R Guru

ਨੀ, ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ
ਪਿੰਡ ਮੇਰਾ ਰਾਸ ਆਉਣਾ ਨਈਂ
ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ
ਨੀ, ਚਾਹ ਵਾਲਾ cup ਆਉਣਾ ਨਈਂ

ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ
ਪਿੰਡ ਮੇਰਾ ਰਾਸ ਆਉਣਾ ਨਈਂ
ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ
ਨੀ, ਚਾਹ ਵਾਲਾ cup ਆਉਣਾ ਨਈਂ

ਹੋ, ਸੁਬਹ ਅੱਠ ਵਜੇ ਪੱਕਣੀ ਆ ਚਾਹੀਦੀ
ਨੀ, ਰੋਟੀ ਸਾਡੇ ਲਾਣੇਦਾਰ ਦੀ

ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ

ਨੀ, ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ
ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ
ਜਦੋਂ ਚੱਕਲੀ ਫ਼ਸਲ ਸਰਕਾਰ ਨੇ
ਬਣਾਲੀਂ ਭਾਵੇਂ ਰਾਣੀ ਹਾਰ, ਨੀ

ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ
ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ
ਜਦੋਂ ਚੱਕਲੀ ਫ਼ਸਲ ਸਰਕਾਰ ਨੇ
ਬਣਾਲੀਂ ਭਾਵੇਂ ਰਾਣੀ ਹਾਰ, ਨੀ

ਸਾਡਾ ਪੰਜ ਮਹੀਨੇ ਰਹਿੰਦਾ ਹੱਥ tight ਐ
ਤੂੰ ਔਖੀ-ਸੌਖੀ ਲਵੀਂ ਸਾਰ, ਨੀ

ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ

ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ
ਗੱਲ ਮੇਰੀ ਪੱਲੇ ਬੰਨ੍ਹਲੀਂ
ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ'
ਕਹਿਣਾ ਬੇਬੇ ਜੀਂ ਦਾ ਮੰਨਲੀਂ

ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ
ਗੱਲ ਮੇਰੀ ਪੱਲੇ ਬੰਨ੍ਹ ਲੀਂ
ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ'
ਕਹਿਣਾ ਬੇਬੇ ਜੀਂ ਦਾ ਮੰਨ ਲੀਂ

ਫੇਰ ਸਾਂਭ ਲੀਂ ਤੂੰ ਘਰ ਦੀਆਂ ਕੁੰਜੀਆਂ
ਨੀ, ਬਣੀ ਸਾਡੀ ਲਾਣੇਦਾਰਨੀ

ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ
ਨੀ, ਯਾਰੀ ਜੱਟ ਜ਼ਿਮੀਦਾਰ ਦੀ



Credits
Writer(s): R Guru, Jeet Aman
Lyrics powered by www.musixmatch.com

Link