Dollar

Byg Byrd

ਸਾਡੇ ਵਾੰਗੂ ਸਾਡੀਆਂ ਨੀ black listed car'ਆਂ ਨੇ
ਅਸੀਂ underground ਬੰਦੇ ਉੱਪਰ ਤੱਕ ਮਾਰਾਂ ਨੇ
ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ
Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ

ਕਦੋਂ ਬਰਛੇ ਵੱਡੇ ਨੇ ਲੱਠਾਂ ਤੇ ਚਾਕੂਆਂ ਨੇ
ਮੰਗਦੇ ਨੀ ਖੋਂਦੇ ਆਂ ਅਸੀਂ ਪੁੱਤ ਡਾਕੂਆਂ ਦੇ
ਉਹ ਬੱਗ ਕਤੀਰਾਂ ਦਾ ਸ਼ੇਰਾ ਨਾ' ਨਹੀਂ ਰਲ਼ਦਾ
Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ

ਸਾਡੇ 'ਕੱਠ ਐਂਵੇ ਹੁੰਦੇ ਜਿਓਂ ਚ੍ਹੜਦੀਆਂ ਜਿੰਨਾ ਨੇ
ਸਾਡੇ ਘਰ ਤਾਂ ਛੋਟੇ ਨੇ, ਕੌਲੇ ਮਹਿੰਗੀਆਂ gun'ਨਾਂ ਨੇ
ਤਾਂਹੀ ਤਾਂ ਮਹਿਲਾਂ ਤਾਈਂ ਹੈ ਖੌਫ਼ ਸਾਡਾ ਪਲਦਾ (ਓਹ, ਓਹ, ਓਹ)
Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ

ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਊ ਨੇ
ਮੁੰਡਾ ਤਾਂ ਸਾਊ ਐ, ਓਹਦੇ ਗੀਤ ਭੜਕਾਊ ਨੇ
Sidhu Moosewala ਜੋ ਲਿੱਖਦਾ ਸ਼ਰੇਆਮ ਸਾਡਾ ਚੱਲਦਾ (ਇੱਕ ਵਾਰੀ ਹੋਰ)
Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
ਓਹ dollar'ਆਂ ਵਾੰਗੂ ਨੀ ਨਾਮ ਸਾਡਾ (ਓਹ, ਓਹ, ਓਹ)
Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ



Credits
Writer(s): Sidhu Moose Wala, Byg Byrd
Lyrics powered by www.musixmatch.com

Link