Dhayaanchand

ਆਣ ਦੇ ਨਾ ਹਵਾ, ਜਾਣ ਦੇ ਨਾ ਹਵਾ
ਜਜ਼ਬਾਤੋਂ ਵਾਲੀ ਗੇਂਦ ਕੀਹਨੇ ਮਾਰੀ?
ਹੱਲੇ-ਹੱਲੇ ਕਰੇ, ਬੱਲੇ-ਬੱਲੇ ਕਰੇ
ले लो पो-जिशनें, Goal की है त्यारी

ਸੋਹਣੀ-ਸੋਹਣੀ ਸੂਰਤੀਆ, ਚਮਕੀਲੀ ਜੂਤੀਆਂ
ਓਏ! ਇੱਥੇ ਦੇਖ
ਧਿਆਨ ਕਿੱਥੇ ਧਿਆਨਚੰਦ?
कारी काजरारी अखियाँ, पतली कमरिया
ਓਏ! ਇੱਥੇ ਦੇਖ
ਧਿਆਨ ਕਿੱਥੇ ਧਿਆਨਚੰਦ? ਹੋਏ-ਹੋਏ...
ਧਿਆਨ ਕਿੱਥੇ ਧਿਆਨਚੰਦ? ਹੋਏ-ਹੋਏ...
ਧਿਆਨ ਕਿੱਥੇ ਧਿਆਨਚੰਦ?

झल्ली-झल्ली-झल्ली, हाँ है ये झल्ली
अपनी ही धुन में चली
ਆਕੜ ਮੇਂ ਫਿਰਤੀ ਕੱਲੀ
ਨਾ ਜਾਣੇ, ਕਿਹੜੀ ਗਲੀ?
ਦਿਲ ਘੁੱਮੇ ਇੱਥੇ-ਓਥੇ
ਪਿਆਰ ਵਿੱਚ ਖਾਏ ਗੋਤੇ, ਐਸੇ ਜੰਝਾਲ ਵਿੱਚ
ਸਦੀਆਂ ਦੇ ਸਾਲ ਬੀਤੇ-ਬੀਤੇ-ਬੀਤੇ

ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ?
ਓਏ-ਹੋਏ! ਰੇ ਧਿਆਨਚੰਦ
ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ?
ਓਏ-ਹੋਏ! ਰੇ ਧਿਆਨਚੰਦ

गुल खिलाए जी, और इतराए जी
Mood 'ਚ ਹੋਵੇ ਜੇ ਛੱਕੇ ਛੁਡਾਉਂਦੀ ਹੈ
ਛੁਡਾਉਂਦੀ ਹੈ, ਛੁਡਾਉਂਦੀ ਹੈ ਜੀ
ਨੇੜੇ ਨਾ ਆਓ ਜੀ, ਪਰੇਹ ਹੋ ਜਾਓ ਜੀ
ਗੋਲੀ ਲੱਗ ਜਾਣੀ ਐ, Trigger Dunali ਦੀ
Dunaali ਦੀ, Dunaali ਹੈ ਜੀ

ਮੋਹਣੀ-ਮੋਹਣੀ ਮੂਰਤੀਆ, ਤੇ ਮਿੱਠੀ ਬੱਤੀਆਂ
ਓਏ! ਇੱਥੇ ਦੇਖ
ਧਿਆਨ ਕਿੱਥੇ ਧਿਆਨਚੰਦ?
ਸੋਹਣੀ-ਸੋਹਣੀ ਸੂਰਤੀਆਂ, ਮਾਰੇ ਦੁਲਤੀਆਂ
ਓਏ! ਇੱਥੇ ਦੇਖ
ਧਿਆ-ਧਿਆ-ਧਿਆਨ, ਧਿਆਨ

ਧਿਆਨ ਕਿੱਥੇ ਧਿਆਨਚੰਦ?

ਧਿਆਨ ਕਿੱਥੇ ਧਿਆਨਚੰਦ?

ਧਿਆ-ਧਿਆ-ਧਿਆਨ, ਧਿਆਨ

ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ?
ਓਏ-ਹੋਏ! ਰੇ ਧਿਆਨਚੰਦ
ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ? ਧਿਆਨ ਕਿੱਥੇ?
ਹਾਂ, ਕਿੱਥੇ?
ਓਏ-ਹੋਏ! ਰੇ ਧਿਆਨਚੰਦ

ਜਿੱਥੇ ਆ ਜਾਏ ਜੀ, ਗਜ਼ਬ ਹੈ ਢਾਏ ਜੀ
ਸ਼ੁਰੂ ਹੋ ਜਾਏ ਤੋ ਫਿਰ ਨਾ ਰੁੱਕ ਪਾਂਦੀ ਹੈ
ਰੁੱਕ ਪਾਂਦੀ ਹੈ, ਰੁੱਕ ਪਾਂਦੀ ਹੈ ਜੀ
ਪੁੱਛੋ ਨਾ Hi! ਜੀ, ਇਦਾਂ ਇਹ ਛਾਏ ਜੀ
੧੦੦ ਵਿੱਚੋਂ ੧੦੦ total, number ਲੈ ਜਾਂਦੀ ਹੈ
ਲੈ ਜਾਂਦੀ ਹੈ, ਲੈ ਜਾਂਦੀ ਹੈ ਜੀ

ਖੱਟੀ-ਮਿੱਠੀ ਬੱਤੀਆਂ, ਹੈ ਅੱਟੀ-ਸੱਟੀਆਂ
ਓਏ! ਇੱਥੇ ਦੇਖ
ਧਿਆਨ ਕਿੱਥੇ ਧਿਆਨਚੰਦ?
ਸੋਹਣੀ-ਸੋਹਣੀ ਸੂਰਤੀਆਂ, ਚਮਕੀਲੀ ਜੁੱਤੀਆਂ
ਓਏ! ਇੱਥੇ ਦੇਖ
ਧਿਆ-ਧਿਆ-ਧਿਆਨ, ਧਿਆਨ

ਸ਼ਾਵਾ-ਸ਼ਾਵਾ...
ਧਿਆਨ ਕਿੱਥੇ ਧਿਆਨਚੰਦ?
ਸ਼ਾਵਾ-ਸ਼ਾਵਾ... ਚੱਕ ਦੇ!
ਧਿਆਨ ਕਿੱਥੇ ਧਿਆਨਚੰਦ?

ਧਿਆਨ ਕਿੱਥੇ ਧਿਆਨਚੰਦ?

ਓ, ਬੱਲੇ-ਬੱਲੇ-ਬੱਲੇ, ਚੱਕ ਦੇ



Credits
Writer(s): Amit Trivedi, Shailender Sodhi
Lyrics powered by www.musixmatch.com

Link