7 Knaalan

ਬੜਾ ਤੱਕਿਆ ਤੇਰਾ ਜਿਹਰਾ ਨੀ
ਜਿਹੜਾ ਹਾਲ ਪੁੱਛਯਾ ਮੇਰਾ ਨੀ
ਬੜਾ ਤੱਕਿਆ ਤੇਰਾ ਜਿਹਰਾ ਨੀ
ਜਿਹੜਾ ਹਾਲ ਪੁੱਛਯਾ ਮੇਰਾ ਨੀ
ਨੀ ਮੈਂ ਸੱਤ ਦਿਨ college ਆਇਆ ਨੀ
ਤੂ ਪਿੰਡ ਮਾਰਿਆ ਗੇੜਾ ਨੀ
ਮਾਮਲਾ ਠਾਠਾਂ ਮਾਰੀ ਸਿਰ ਤੇ
ਕਿੱਦਾਂ ਟੋਹਰਾਂ ਲਾ, ਲਾ ਨੀ

ਹਾਏ
ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾਂ ਲਾ, ਲਾ ਨੀ
ਹਾਏ, ਪੱਲੇ ਜੱਟ ਦੇ 7 ਕਨਾਲਾਂ

ਹੱਥਾਂ ਵਿਚ ਅੱਤਣ ਪੈ ਗਏ ਨੀ
ਬੇਬੇ ਦੇ ਦਰੀਆਂ ਬੁਣਦੀ ਦੇ
ਇੱਕ ਫਿਰਦੀ ਭੈਣ ਕੁਵਾਰੀ ਓਏ
ਓਹਦੇ ਲਈ ਦਾਜ ਜਾ ਚੁਣਦੀ ਦੇ

ਹੱਥਾਂ ਵਿਚ ਅੱਤਣ ਪੈ ਗਏ ਨੀ
ਬੇਬੇ ਦੇ ਦਰੀਆਂ ਬੁਣਦੀ ਦੇ
ਇੱਕ ਫਿਰਦੀ ਭੈਣ ਕੁਵਾਰੀ ਓਏ
ਓਹਦੇ ਲਈ ਦਾਜ ਜਾ ਚੁਣਦੀ ਦੇ
ਬਾਪੂ ਵੀ ਤਾਂ ਅਉਖਾ ਏ
ਓ ਵੀ Mono ਪੀਣ ਨੂੰ ਕਾਹਲਾ ਨੀ

ਹਾਏ
ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾਂ ਲਾ, ਲਾ ਨੀ
ਹਾਏ, ਪੱਲੇ ਜੱਟ ਦੇ 7 ਕਨਾਲਾਂ

ਮੇਰੇ ਕੋਠੀਆਂ, car'an ਸੁਪਨੇ ਨੇ
ਹਾਲੇ ਦਿਲ ਵਿਚ ਦੱਬੇ ਚਾ ਕੁੜੀਏ
ਮੈਂ ਦੇਸੀ ਜੱਟ ਹਾਂ ਪਿੰਡਾਂ ਦਾ
ਐਵੇ ਨਾ ਦਿਲ ਤੇ ਲਾ ਕੁੜੀਏ

ਮੇਰੇ ਕੋਠੀਆਂ, car'an ਸੁਪਨੇ ਨੇ
ਹਾਲੇ ਦਿਲ ਵਿਚ ਦੱਬੇ ਚਾ ਕੁੜੀਏ
ਮੈਂ ਦੇਸੀ ਜੱਟ ਹਾਂ ਪਿੰਡਾਂ ਦਾ
ਐਵੇ ਨਾ ਦਿਲ ਤੇ ਲਾ ਕੁੜੀਏ
ਦਿਲ ਕਰਦਾ ਨੀ ਤੈਨੂੰ ਛੱਡਣ ਨੂੰ
ਕਿੱਦਾ ਆਖਾ ਹਾੜ ਹੰਢਾ ਲਾ ਨੀ?

ਹਾਏ
ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾਂ ਲਾ, ਲਾ ਨੀ
ਹਾਏ, ਪੱਲੇ ਜੱਟ ਦੇ 7 ਕਨਾਲਾਂ

ਜਦ ਕਲਾਕਾਰ ਜਾ ਬਣਜੂਗਾ
ਫੇਰ ਸੋਖੀ ਜ਼ਿੰਦਗੀ ਹੋਂ ਸਕਦੀ
ਇੱਕ ਆਸ ਪਾਸ ਤੋਂ ਮਿਲਦੀ ਐ
ਨਈ ਇਨਕਲਾਬੀ ਢੋ ਸਕਦੀ

ਜਦ ਕਲਾਕਾਰ ਜਾ ਬਣਜੂਗਾ
ਫੇਰ ਸੋਖੀ ਜ਼ਿੰਦਗੀ ਹੋਂ ਸਕਦੀ
ਇੱਕ ਆਸ ਪਾਸ ਤੋਂ ਮਿਲਦੀ ਐ
ਨਈ ਇਨਕਲਾਬੀ ਢੋ ਸਕਦੀ
ਸੱਚ "Happy Raikoti" ਦਾ
ਤੂ ਖਾਨੇ ਦੇ ਵਿਚ ਪਾ ਲੈ ਨੀ

ਹਾਏ
ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾਂ ਲਾ, ਲਾ ਨੀ
ਹਾਏ, ਪੱਲੇ ਜੱਟ ਦੇ 7 ਕਨਾਲਾਂ



Credits
Writer(s): Laddi Gill, Happy Raikoti
Lyrics powered by www.musixmatch.com

Link