Watch Your Mouth

ਓਏ ਕੁੱਤੇ ਦੇ ਭੌਂਕਿਆ ਜਵਾਕ ਡਰਦੇ ਨਾ ਖੁਸਰੇ ਦੀ ਔਲਾਦ
ਜੱਦ ਬੱਬਰ ਸ਼ੇਰ ਦਹਾੜਦਾ ਏ ਨਾ ਤਾਂ ਸਾਰਾ ਜੰਗਲ ਕੰਬ ਦਾ
ਓਏ ਦਿੱਲੀ airport ਜੀਹਦੇ ਨਾਂ ਤੇ ਬਣਿਆ
ਪੰਡਤਣੀ ਓਹੋ ਧਰਤੀ ਨਾਲ ਜੋੜ ਤੀ
ਕੇਹਂਦੀ ਸੀ ਮੈਂ ਖਾੜਕੂ ਨੀ ਜਿਉਂਦੇ ਛੱਡ ਨੇ
Oneway flight ਨਰਕਾਂ ਨੂੰ ਤੋਰਤੀ

ਯਾਰ ਮੇਰੇ ਅੱਤਵਾਦੀ ਲਗਦੇ ਨੇ ਤੇਨੂੰ ਸਰਕਾਰੇ
ਹਾਂ... ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ
ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ...
ਹੋਏ ਕਾਰਤੂਸ ਖਾਂਦੀਆਂ ਨੇ ਬੰਦੇ ਖਾਣੀਆਂ, ਫੇਰ ਕਿਤੇ ਕਰਦਿਆਂ ਗੱਲਾਂ ਮਿੱਠੀਆਂ
Love letter ਤਾਂ ਸਾਡੇ ਓਹ ਬਣ ਗਏ, ਸੁੱਖੇ ਦਿੰਦੇ ਦੀਆਂ ਜੇਲ ਦੀਆਂ ਚਿਠੀਆਂ
DNA ਵਿਚ ਆ ਦਲੇਰੀ ਬੋਲਦੀ, ਦੇਖਦੇ ਨਾਂ ਬੋਹਤੀਆਂ drop ਕਰਦੇ
ਕੱਲਾ-ਕੱਲਾ ਨਾਂਮ hit list ਰਡਿਆ, ਦੇਖਲੇਵੀ ਕਿਵੇਂ cross off ਕਰਦੇ
25-25 ਥਾਣਿਆਂ ਹੁੰਦੀ ਚਰਚਾ, 5 ਜਿਲ੍ਹਿਆਂ ਦੀ police ਸਾਨੂੰ ਭਾਲੇ
(5 ਜਿਲ੍ਹਿਆਂ ਦੀ police ਸਾਨੂੰ ਭਾਲੇ)

ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ
ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ...
ਸੱਜੀ ਬਾਂ ਤੇ tattoo ਮੈਂ ਤੂਫਾਨ ਦਾ ਪਵਾਯਾ
ਅੰਟੀਆਂ ਦੇ ਨਾਲ ਤਾਂਹੀ ਹੱਥ ਨਾ ਮਿਲਿਆ
ਮਾਰਦਾ ਨੂੰ ਹੁੰਦਾ ਮਾਰਦਾ ਤੇ ਮਾਨ ਆ
ਹਵਾਰੇ ਦੀ ਅੱਖ ਤੇ ਗੋਲੀ ਦਾ ਨਿਸ਼ਾਨਾ ਆ
ਦੇਖ ਬਜਦੇ ਨੇ ਗੀਤ ਨੀ repeat-ਆਂ ਤੇ
ਓਹ ਕਿੱਥੇ ਵੀਰੇ...
Surrey ਦਿਆਂ street-ਆਂ ਤੇ
Surrey ਦਿਆਂ street-ਆਂ ਤੇ

ਹੋਏ ਹਿੱਕ ਠੋਕ ਕਰਦੇ ਨੇ ਕਤਲ ਕਬੂਲ ਫੇਰ ਕਿੱਥੇ judge ਬੇਲ ਬੋਲਦੇ
ਸਿੰਘਾਂ ਨੂੰ ਪੁੱਛ ਕਿੱਥੇ ਆ ਠਿਕਾਣੇ ਨਾਬੇ ਆਲੀ ਜੇਲ ਬੋਲਦੇ
ਹਾਂ... ਆਵੇ ਸਾਡੇ ਦਰ ਵੈਰੀ ਚੱਡ ਕੇ ਕੋਈ ਅਸੀ ਨਇਓ ਖਾਲੀ ਮੋੜ ਦੇ
"ਭਿੰਡਰਾ ਵਾਲੇ" ਨੇ truck ਭਰ body-ਆਂ ਦੇ ਦਿੱਲੀ ਵੱਲ ਤੌਰਤੇ
ਆਲੇ ਸਾਹਬ ਲੈ ਲਗੋੜ ਜਿਨੂੰ ਆਖਦੀ ਐ ਫੌਜ ਵਿਚੋਂ ਪਾਡੇ

ਹਾਂ... ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ
ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ...
ਓਏ ਬਾਪੂ ਨੇ ਨੀ ਜਮਿਆ ਘਰੇ ਲਕੋਣ ਨੂੰ
ਮਾਂ ਨੇ ਸ਼ੇਰ ਜਮਿਆ ਜੂਝਣ ਵਾਸਤੇ
ਸਿਰਾਂ ਉੱਤੇ ਬੰਨ ਕੇ ਕਫ਼ਨ ਘੁੰਮਦੇ
ਤੁਰਦੇ ਆ ਜੇੜੇ ਸਾਡੇ ਆਲੇ ਰਾਸਤੇ
ਤਰਲੇ ਨਇਓ ਪੌਣੇ ਕਚੇਰੀਆਂ ਮੂਰੇ ਨਇਓ ਲੋਣਾ ਤਰਨਾ
ਹੋ "Chani Nattan" ਦੇ ਆ Surrey ਆਲੇ ਯਾਰਾ ਕਹੋੰਦੇ ਇਨਸਾਫ ਕਰਨਾ
ਹੋਏ ਬਡੈਲ ਵਾਲੀ ਜੇਲ prison break ਕਰਗੇ ਓਹ ਬਾਈ ਹਵਾਰੇ

ਹਾਂ... ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ
ਧਿਆਨ ਨਾਲ ਬੋਲੀ ਜਦੋਂ ਬੋਲਦਾ ਏਹ ਤੂੰ ਸਾਡੇ ਬਾਰੇ
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ...

ਓਹ ਲੋਕਾਂ ਉਤੇ ਚੱਲ ਦੇ ਆ ਦਿਨ, ਸ਼ੇਰਾਂ ਦੇ ਚੱਲ ਦੇ ਦੌਰ ਆ
ਓਹ ਸਾਣ ਜੇਹਾ ਸਿੰਘ ਦੇਖ ਮਿੱਠੇਆ, ਕਰਦੇ ਗ੍ਰਿਲਾ war ਆ
ਓਹ ਨਿੱਕੀਆਂ ਮੋਟੀਆਂ ਲੜਾਈਆਂ ਤਾਂ ਬਚੇ ਹੁੰਦੇ ਆ ਕਰਦੇ
ਓਹ ਕੰਮ ਲਈ ਜਾਂਨ ਦੇਣ ਵਾਲੇ ਓਹ ਬੰਦੇ ਹੀ ਹੋਰ ਆ ਹਾਹਾਹਾਹਾ...
ਮਚਦੇ ਕਲੇਜੇ ਅਸੀ ਗੋਲੀਆਂ ਦੇ ਨਾਲ ਬੜੇ ਠਾਰੇ...

Credits
Writer(s): Charnveer Natt, Gora Gill, True North
Lyrics powered by www.musixmatch.com

Link