Dhokha

ਕੀ ਪੁੱਛਦੇ ਦੀਵਾਨਿਆਂ ਨੂੰ?
ਕੀ ਪੁੱਛਦੇ ਦੀਵਾਨਿਆਂ ਨੂੰ?
ਆਪਣਿਆਂ ਸੱਟ ਮਾਰੀ
ਆ ਗਈ ਸ਼ਰਮ ਬੇਗਾਨਿਆਂ ਨੂੰ
ਆ ਗਈ ਸ਼ਰਮ ਬੇਗਾਨਿਆਂ ਨੂੰ

ਹੰਝੂ ਪਲਕਾਂ ਨੇ ਰੋਕੇ ਨੇ (ਹਾਏ)
ਹੰਝੂ ਪਲਕਾਂ ਨੇ ਰੋਕੇ ਨੇ
ਕਰੇ ਨਾ ਕੇਈ ਪਿਆਰ ਭੁੱਲ ਕੇ
ਇਹ ਤਾਂ ਨੈਣਾਂ ਦੇ ਧੋਖੇ ਨੇ
ਇਹ ਤਾਂ ਨੈਣਾਂ ਦੇ ਧੋਖੇ ਨੇ

ਗੱਲ ਕਿਸਮਤੋਂ ਢੁੱਕਿਆਂ ਦੀ
ਗੱਲ ਕਿਸਮਤੋਂ ਢੁੱਕਿਆਂ ਦੀ
ਮੈਂ ਜਾਨ ਉਹਦੇ ਨਾਮ ਕਰਤੀ
ਉਹਨੂੰ ਗਿਣਤੀ ਨਾ ਮੁੱਕਿਆਂ ਦੀ
ਉਹਨੂੰ ਗਿਣਤੀ ਨਾ ਮੁੱਕਿਆਂ ਦੀ

ਇਸ਼ਕੇ ਦੀਆਂ ਰਾਹਾਂ ਨੇ, ਹਾਏ
ਇਸ਼ਕੇ ਦੀਆਂ ਰਾਹਾਂ ਨੇ
ਲੋਕਾਂ ਨੂੰ ਤਾਂ ਮੌਤ ਮਾਰਦੀ
ਸਾਨੂੰ ਮਾਰ ਲਿਆ ਸਾਹਾਂ ਨੇ, ਹਾਏ
ਸਾਨੂੰ ਮਾਰ ਲਿਆ ਸਾਹਾਂ ਨੇ

Sidhu ਲਫ਼ਜ਼ ਜੋ ਗਾਏ ਹੋਏ ਨੇ
Sidhu ਲਫ਼ਜ਼ ਜੋ ਗਾਏ ਹੋਏ ਨੇ
Sidhu ਲਫ਼ਜ਼ ਜੋ ਗਾਏ ਹੋਏ ਨੇ
ਐਵੇਂ ਨਹੀਓਂ ਗੀਤ ਬਣਦੇ
ਫੱਟ ਇਸ਼ਕ ਦੇ ਖਾਏ ਹੋਏ ਨੇ
ਫੱਟ ਇਸ਼ਕ ਦੇ ਖਾਏ ਹੋਏ ਨੇ



Credits
Lyrics powered by www.musixmatch.com

Link