Kaun Hoyega - Remix

ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)

ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ

ਮੇਰਾ ਵੀ ਜੀਅ ਨਈਂ ਲੱਗਣਾ
ਦੋ ਦਿਨ ਵਿੱਚ ਮਰ ਜਾਊ, ਸੱਜਣਾ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ

ਜੇ ਤੇਰੀ-ਮੇਰੀ ਟੁੱਟਗੀ ਹਾਏ ਵੇ ਰੱਬ ਵੀ ਰੋਏਗਾ
ਜੇ ਮੈ ਨਈਂ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?

(ਦਿਲ ਵੀ ਰੋਏਗਾ)

(ਦਿਲ ਵੀ ਰੋਏਗਾ)

ਜਿਸ ਦਿਨ ਮਿਲਾਂ ਨਾ ਤੈਨੂੰ
ਕੁਛ ਖਾਸ ਨਈਂ ਲੱਗਦੀ
ਮੈਨੂੰ ਭੁੱਖ ਨਈਂ ਲੱਗਦੀ
ਮੈਨੂੰ ਪਿਆਸ ਨਈਂ ਲੱਗਦੀ
ਮੈਨੂੰ ਭੁੱਖ ਨਈਂ ਲੱਗਦੀ
ਮੈਨੂੰ ਪਿਆਸ ਨਈਂ ਲੱਗਦੀ

ਤੂੰ ਫ਼ੁੱਲ ਤੇ ਮੈਂ ਖੁਸ਼ਬੂ (ਤੂੰ ਚੰਨ ਤੇ ਮੈਂ ਤਾਰਾ)
ਕਿੱਦਾਂ ਲੱਗਨੈ ਸਮੁੰਦਰ ਜੇ ਨਾ ਹੋਏ ਕਿਨਾਰਾ?

ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈ ਨ੍ਹੀ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ

ਮੈਨੂੰ ਆਦਤ ਪੈ ਗਈ ਤੇਰੀ Jaani ਵੇ ਇਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹ

ਤੂੰ ਮੰਜ਼ਿਲ ਤੇ ਮੈਂ ਰਾਹ (ਹੋ ਸਕਦੇ ਨਈਂ ਜੁਦਾ)
ਫ਼ਿਰ ਕਦੇ ਵੀ ਸੂਰਜ ਬਿਨ ਹੁੰਦੀ ਨਈਂ ਸੁਬਹ

ਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ

(ਦਿਲ ਵੀ ਰੋਏਗਾ)

(ਦਿਲ ਵੀ ਰੋਏਗਾ)

(ਦਿਲ ਵੀ ਰੋਏਗਾ)

(ਦਿਲ ਵੀ ਰੋਏਗਾ)

ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)



Credits
Writer(s): B Praak, Jaani
Lyrics powered by www.musixmatch.com

Link