Naina

ਕਿੰਨਿਆ ਸ਼ਿਕਾਇਤਾਂ ਦਿਲ ਲੈ ਕੇ ਆਯਾ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ, ਪਤਝੜ ਫੁੱਲਾਂ ਉੱਤੇ
ਕਿੰਨਿਆ ਸ਼ਿਕਾਇਤਾਂ ਦਿਲ ਲੈ ਕੇ ਆਯਾ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ, ਪਤਝੜ ਫੁੱਲਾਂ ਉੱਤੇ
ਦਿੱਲ ਟੁੱਟੇਯਾ ਤੇ ਲੱਗੇਯਾ ਪਤਾ, ਹੈ

ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਦੀ ਸਜ਼ਾ
ਨੈਨਾ ਚੋਂ ਸ਼ੀਸ਼ੇ ਟੁੱਟੇ
ਨੈਨਾ ਚੋਂ ਹੋਕ ਉੱਠੇ
ਦਸ ਜਾ ਤਾਂ ਸਾਡੀ ਕਿ ਖਤਾ
ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ

ਹਥ ਮੇਰਾ ਛੱਡਿਆ ਤੂ
ਮੈਨੂ ਇੰਜ ਲੱਗੇਯਾ ਕੇ ਹੋਈ ਕਿਉਂ ਲਕੀਰਾਂ ਤੋਂ ਜੁਦਾ
ਰਬ ਨੇ ਤਾ ਚਹਯਾ ਨੀ
ਵਿਛੋੜਾ ਏ ਬਣਾਯਾ ਨੀ
ਜੁਦਾਈਆਂ ਵਿਚ ਤੇਰੀ ਸੀ ਰਜ਼ਾ
ਹਥ ਮੇਰਾ ਛੱਡਿਆ ਤੂ
ਮੈਨੂ ਇੰਜ ਲੱਗੇਯਾ ਕੇ ਹੋਈ ਕਿਉਂ ਲਕੀਰਾਂ ਤੋਂ ਜੁਦਾ
ਰਬ ਨੇ ਤਾ ਚਹਯਾ ਨੀ
ਵਿਛੋੜਾ ਏ ਬਣਾਯਾ ਨੀ, ਜੁਦਾਈਆਂ ਵਿਚ ਤੇਰੀ ਸੀ ਰਜ਼ਾ
ਤੇਰੇ ਇਰਾਦੇ ਝੂਠੇ, ਤੇਰੇ ਹੀ ਵਾਦੇ ਝੂਠੇ
ਰੋ, ਰੋ, ਰੋ ਕਿਹੰਦੀ ਆਏ ਵਫਾ

ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ
ਨੈਨਾ ਚੋਂ ਸ਼ੀਸ਼ੇ ਟੁੱਟੇ
ਨੈਨਾ ਚੋਂ ਹੁਕ ਉੱਠੇ
ਦਸ ਜਾ ਤਾਂ ਸਾਡੀ ਕਿ ਖ਼ਤਾ
ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ

ਇਸ਼ਕ਼ੇ ਨੇ ਤੋੜਿਆ ਏ
ਖਾਲੀ ਹਥ ਮੋੜਿਆ ਏ
ਰਾਹ ਵਿਚ ਰਿਹ ਗਈਆਂ ਦੁਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਬੜਾ ਪਿਆਰ ਕੀਤਾ, ਸਾਰਾ ਕੁਝ ਸੀ ਓ ਬੇਵਜਾਹ
ਇਸ਼ਕ਼ੇ ਨੇ ਤੋੜਿਆ ਏ
ਖਾਲੀ ਹਥ ਮੋੜਿਆ ਏ, ਰਾਹ ਵਿਚ ਰਿਹ ਗਈਆਂ ਦੁਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਬੜਾ ਪਿਆਰ ਕੀਤਾ, ਸਾਰਾ ਕੁਝ ਸੀ ਓ ਬੇਵਜਾਹ
ਰਿਸ਼ਤੇ ਕ਼ਰਾਰਾਂ ਵਾਲੇ, ਹੋ ਗੇ ਦਰਰਾਂ ਵਾਲੇ
ਜੀਣਾ ਹੁਣ ਲਗਦਾ ਬੁਰਾ
ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ
ਨੈਨਾ ਚੋਂ ਸ਼ੀਸ਼ੇ ਟੁੱਟੇ
ਨੈਨਾ ਚੋਂ ਹੁਕ ਉੱਠੇ
ਦਸ ਜਾ ਤਾਂ ਸਾਡੀ ਕਿ ਖ਼ਤਾ

ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ
ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ
ਨੈਨਾ ਦੇ ਨੀਰ ਖਾਰੇ
ਨੈਨਾ ਦੇ ਟੁੱਟੇ ਤਾਰੇ
ਦਿੱਤੀ ਤੇਰੇ ਖ੍ਵਬਾਂ ਨੇ ਸਜ਼ਾ



Credits
Writer(s): Kumaar, Jatinder Shah
Lyrics powered by www.musixmatch.com

Link