Tru Talk

Snappy

ਹੋ, ਸ਼ੇਰ ਬਣੇ ਆਂ, snake ਬਣੇ ਨਹੀਂ
ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ
(ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ)

Fame ਲਈ use ਕਦੇ ਕੀਤੇ ਯਾਰ ਨਾ
ਠਾਰਿਆ ਕਲੇਜਾ, ਕਦੇ ਸੇਕ ਬਣੇ ਨਹੀਂ
(ਠਾਰਿਆ ਕਲੇਜਾ, ਕਦੇ ਸੇਕ ਬਣੇ ਨਹੀਂ)

ਹੋ, ਦੀਵੇ ਜਿੰਨੀ ਛੱਡਦਾ glow face ਨੀ
ਮਾਰ ਲਵੀਂ ਨਿਗਾਹ ਕਦੇ ਮਾਹਰਾਂ ਦੇ ਉਤੇ

ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਓ, ਥੱਲੇ Range ਕਾਲ਼ੀ, ਰੂਹਾਂ white ਸੁਣ ਲੈ
(ਓ, ਥੱਲੇ Range ਕਾਲ਼ੀ, ਰੂਹਾਂ white ਸੁਣ ਲੈ)
ਹਾਂ, ਬਾਜ ਨਾਲ਼ੋਂ ਤੇਜ eyesight ਸੁਣ ਲੈ
(ਬਾਜ ਨਾਲ਼ੋਂ ਤੇਜ eyesight ਸੁਣ ਲੈ)

ਹੋ, ਥੱਲੇ Range ਕਾਲ਼ੀ, ਰੂਹਾਂ white ਸੁਣ ਲੈ
ਬਾਜ ਨਾਲ਼ੋਂ ਤੇਜ eyesight ਸੁਣ ਲੈ
ਦਿਲ 'ਤੇ ਜੋ ਮੂੰਹ 'ਤੇ ਐ, ਚਾਲੀ ਕਿੱਲੇ ਖੂਹ 'ਤੇ ਐ
ਗੱਲਾਂ ਬਹੁਤ heavy ਨਹੀਓਂ, light ਸੁਣ ਲੈ

ਹੋ, ਕਰੀਏ ਤਾਂ ਦਿਲ ਤੋਂ support ਕਰੀਏ
ਫ਼ਾਇਦਾ ਕੀ ਐਵੇਂ ਖਾਦੀ ਖਾਰਾਂ ਦੇ ਉਤੇ?

ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਹੋ, ਸੂਰਜਾਂ ਨੂੰ ਗੌਲ਼ਦੇ ਕਿ ਚੰਦ, ਗੋਰੀਏ
(ਸੂਰਜਾਂ ਨੂੰ ਗੌਲ਼ਦੇ ਕਿ ਚੰਦ, ਗੋਰੀਏ)
ਹੋ, ਚੱਲਦੇ brain, ਮੂੰਹ ਬੰਦ ਗੋਰੀਏ
(ਚੱਲਦੇ brain, ਮੂੰਹ ਬੰਦ ਗੋਰੀਏ)

ਹੋ, ਸੂਰਜਾਂ ਨੂੰ ਗੌਲ਼ਦੇ ਕਿ ਚੰਦ, ਗੋਰੀਏ
ਚੱਲਦੇ brain, ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ-ਬੋਲ ਕੇ
Hater'an ਦੇ ਭੂਰੇ ਪਿਆ ਦੰਦ, ਗੋਰੀਏ

ਹੋ, ਚੰਗੇ-ਮਾੜੇ time ਮੇਰੇ ਮੂਹਰੇ ਖੜ੍ਹੇ ਜੋ
ਮਾਣ ਮੈਨੂੰ ਮੇਰੇ ਉਹਨਾਂ ਯਾਰਾਂ ਦੇ ਉਤੇ

ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਹੋ, phone ਉਤੇ ਧਮਕੀ ਨਹੀਂ, ਗੱਲ face 'ਤੇ
(Phone ਉਤੇ ਧਮਕੀ ਨਹੀਂ, ਗੱਲ face 'ਤੇ)
ਹੋ, note ਸਿੱਟੇ ਜੱਟ ਘੋੜਿਆਂ ਦੀ race 'ਤੇ
(ਹੋ, note ਸਿੱਟੇ ਜੱਟ ਘੋੜਿਆਂ ਦੀ race 'ਤੇ)

ਘਰਾਲ਼ੇ ਦਾ Karan ਚੁਣ-ਚੁਣ ਲਿਖਦਾ
ਲੱਗੀ ਐ news ਕੱਲ੍ਹ ਇਸ base 'ਤੇ

ਹੋ, phone ਉਤੇ ਧਮਕੀ ਨਹੀਂ, ਗੱਲ face 'ਤੇ
Note ਸਿੱਟੇ ਜੱਟ ਘੋੜਿਆਂ ਦੀ race 'ਤੇ
ਘਰਾਲ਼ੇ ਦਾ Karan ਚੁਣ-ਚੁਣ ਲਿਖਦਾ
ਲੱਗੀ ਐ news ਕੱਲ੍ਹ...

ਹੋ, ਬਾਜ ਜਦੋਂ eye ਉਤੇ ਆ ਜਾਣ ਨੀ
ਖ਼ਤਰਾ ਐ ਕਾਂਵਾਂ ਦੀਆਂ ਡਾਰਾਂ ਦੇ ਉਤੇ

ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ

ਹੋ, ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ



Credits
Writer(s): Karan Aujla, Snappy
Lyrics powered by www.musixmatch.com

Link