Zindagi

ਕਿੰਨੇ ਸੋਹਣੇ ਲੇਖ ਮੇਰੇ, ਲੇਖਾਂ ਵਿਚ ਤੂੰ (ਲੇਖਾਂ ਵਿਚ ਤੂੰ)
ਸੀਰਤ ਤੋ ਰੱਬ, ਓਹਦੇ ਨਾਲੋ ਸੋਹਣਾ ਮੁਹ (ਓਹਦੇ ਨਾਲੋ ਸੋਹਣਾ ਮੁਹ)
ਕਿੰਨੇ ਸੋਹਣੇ ਲੇਖ ਮੇਰੇ, ਲੇਖਾਂ ਵਿਚ ਤੂੰ (ਲੇਖਾਂ ਵਿਚ ਤੂੰ)
ਸੀਰਤ ਤੋ ਰੱਬ, ਓਹਦੇ ਨਾਲੋ ਸੋਹਣਾ ਮੁਹ (ਓਹਦੇ ਨਾਲੋ ਸੋਹਣਾ ਮੁਹ)
ਤੇਰੇਆਂ ਖਿਆਲਾਂ ਵਿੱਚ ਦਿਨ ਲੰਘਦੇ ਤੇ ਯਾਦ ਵੀ ਠੱਗਣ ਲੱਗੀ ਏ

ਓਹ ਤੇਰੇ ਆਉਂਣ ਦੇ ਕਰਕੇ ਜੱਟੀਏ ਜ਼ਿੰਦਗੀ, ਜ਼ਿੰਦਗੀ ਲੱਗਣ ਲੱਗੀ ਏ
ਤੇਰੇ ਆਉਂਣ ਦੇ ਕਰਕੇ ਹਾਂ, ਤੇਰੇ ਆਉਣ ਦੇ ਕਰਕੇ

ਤੇਰੇ ਹਾਸਿਆਂ ਦੇ ਵਿਚ ਹੱਸਣਾ, ਖੁਸ਼ ਹੀ ਰੱਖੂੰਗਾ (ਖੁਸ਼ ਹੀ ਰੱਖੂੰਗਾ)
ਤੇਰਾ ਕੱਲਾ-ਕੱਲਾ ਨਖਰਾ, ਸਿਰ ਤੇ ਚਾਕੁੰਗਾ (ਸਿਰ ਤੇ ਚਾਕੁੰਗਾ)
ਤੇਰੇ ਹਾਸਿਆਂ ਦੇ ਵਿਚ ਹੱਸਣਾ, ਖੁਸ਼ ਹੀ ਰੱਖੂੰਗਾ
ਤੇਰਾ ਕੱਲਾ-ਕੱਲਾ ਨਖਰਾ, ਸਿਰ ਤੇ ਚਾਕੁੰਗਾ (ਸਿਰ ਤੇ ਚਾਕੁੰਗਾ)
ਹੋ ਤੈਨੂੰ ਦੇਖਕੇ ਧੜਕਣ ਹੁਣ ਮੇਰੀ ਨਿੱਤ ਤੇਜ਼ ਜਿਹੀ ਵੱਗਣ ਲੱਗੀ ਏ

ਤੇਰੇ ਕਰਕੇ ਸੁਣਲੈ ਜੱਟੀਏ ਜ਼ਿੰਦਗੀ, ਜ਼ਿੰਦਗੀ ਲੱਗਣ ਲੱਗੀ ਏ
ਹੋ ਤੇਰੇ ਆਉਣ ਦੇ ਕਰਕੇ ਹਾਂ, ਤੇਰੇ ਆਉਣ ਦੇ ਕਰਕੇ
ਤੇਰੇ ਆਉਣ ਦੇ ਕਰਕੇ (ਤੇਰੇ ਆਉਣ ਦੇ ਕਰਕੇ)

ਤੈਨੂੰ ਪਿੰਡ ਬਟੁਹੇ ਚੜਨ Tyson ਦੇ ਰੰਗ ਕੁੜੇ (Tyson ਦੇ ਰੰਗ ਕੁੜੇ)
ਆਪਾ ਇੱਕ ਹੋ ਗਏ ਆ ਦੱਸ ਕਾਹਦੀ ਸੰਗ ਕੁੜੇ (ਕਾਹਦੀ ਸੰਗ ਕੁੜੇ)
ਤੈਨੂੰ ਪਿੰਡ ਬਟੁਹੇ ਚੜਨ Tyson ਦੇ ਰੰਗ ਕੁੜੇ
ਆਪਾ ਇੱਕ ਹੋ ਗਏ ਆ ਦੱਸ ਕਾਹਦੀ ਸੰਗ ਕੁੜੇ (ਕਾਹਦੀ ਸੰਗ ਕੁੜੇ)
ਹੁਣ ਪਿਆਰ ਤੇਰੇ ਦੀ ਰੀਝ ਮੇਰੀ ਅੱਖ ਵਿੱਚ ਜੱਗਣ ਲੱਗੀ ਏ

ਤੇਰੇ ਕਰਕੇ ਸੁਣਲੈ ਜੱਟੀਏ ਜ਼ਿੰਦਗੀ, ਜ਼ਿੰਦਗੀ ਲੱਗਣ ਲੱਗੀ ਏ
ਓਹ ਤੇਰੇ ਆਉਣ ਦੇ ਕਰਕੇ ਹਾਂ, ਤੇਰੇ ਆਉਣ ਦੇ ਕਰਕੇ
ਤੇਰੇ ਆਉਣ ਦੇ ਕਰਕੇ

Credits
Writer(s): Tyson Sidhu, Sir Manny
Lyrics powered by www.musixmatch.com

Link