Sun Sohniye - From "Afsar"

ਸੁਣ ਸੋਹਣੀਏ ਨੀ ਤਾਰ ਤੁੰਣਕੇ
ਸੁਣ ਸੋਹਣੀਏ ਨੀ ਤਾਰ ਤੁੰਣਕੇ
ਧੰਨ-ਧੰਨ ਹੋ ਗਏ ਤੇਰੀ ਹਾਂ ਸੁਣਕੇ
ਧੰਨ-ਧੰਨ ਹੋ ਗਏ ਤੇਰੀ ਹਾਂ ਸੁਣਕੇ
ਹਾਂ ਸੁਣ ਸੋਹਣਿਆ ਵੇ ਵੰਗ ਕਹਿੰਦੀ
ਸੁਣ ਸੋਹਣਿਆ ਵੇ ਵੰਗ ਕਹਿੰਦੀ
ਮੇਰੀ ਤਲੀਆਂ 'ਤੇ ਲੱਗੂ ਤੇਰੇ ਨਾਂ ਦੀ ਮਹਿੰਦੀ
ਮੇਰੀ ਤਲੀਆਂ 'ਤੇ ਲੱਗੂ ਤੇਰੇ ਨਾਂ ਦੀ ਮਹਿੰਦੀ

ਸੁਣ ਸੋਹਣੀਏ ਜੱਗਦੇ ਨੇ ਤਾਰੇ
ਸੁਣ ਸੋਹਣੀਏ ਜੱਗਦੇ ਨੇ ਤਾਰੇ
ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਹਾਂ ਸੁਣ ਸੋਹਣਿਆ ਵੇ ਟਿੱਕਾ ਬੋਲੇ
ਸੁਣ ਸੋਹਣਿਆ ਵੇ ਟਿੱਕਾ ਬੋਲੇ
ਨੇਹੜੇ-ਨੇਹੜੇ ਸਾਡੇ ਰਹਿ ਸਾਡਾ ਦਿਲ ਡੋਲੇ
ਨੇਹੜੇ-ਨੇਹੜੇ ਸਾਡੇ ਰਹਿ ਸਾਡਾ ਦਿਲ ਡੋਲੇ

ਸੁਣ ਸੋਹਣੀਏ ਪ੍ਰੀਤਾਂ ਗੂੜੀਆਂ
ਸੁਣ ਸੋਹਣੀਏ ਪ੍ਰੀਤਾਂ ਗੂੜੀਆਂ
ਜੋ ਮੰਗੀਆਂ ਮੁਰਾਦਾਂ ਸੱਬ ਹੋਈਆਂ ਪੂਰੀਆਂ
ਜੋ ਮੰਗੀਆਂ ਮੁਰਾਦਾਂ ਸੱਬ ਹੋਈਆਂ ਪੂਰੀਆਂ
ਹਾਂ ਸੁਣ ਸੋਹਣਿਆ ਨੀਤਾਂ ਦੇ ਖੇਲ ਵੇ
ਸੁਣ ਸੋਹਣਿਆ ਨੀਤਾਂ ਦੇ ਖੇਲ ਵੇ
ਰੱਬ ਸੱਚੇ ਡਾਢੇ ਨੇ ਕਰਾਤੇ ਮੇਲ ਵੇ
ਰੱਬ ਸੱਚੇ ਡਾਢੇ ਨੇ ਕਰਾਤੇ ਮੇਲ ਵੇ

ਮੈਨੂੰ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਹੋ ਨੇਹੜੇ-ਨੇਹੜੇ ਸਾਡੇ ਰਹਿ ਸਾਡਾ ਦਿਲ ਡੋਲੇ



Credits
Writer(s): Jaidev Kumar, Arjan Dhillon
Lyrics powered by www.musixmatch.com

Link