Fashion - Remix

ਤੂ ਘਰੋਂ ਨਿਕਲਦੀ ਏ ਨੀ ਲੈਕੇ ਲੰਮੀ car
ਕੀ ਕਰਦੀ ਜਾਨੀ ਏ ਨੀ ਪਾਗਲ ਕਰਤਾ ਯਾਰ?

ਜੇਹੜੇ ਕੱਮ ਤੋੰ ਬੱਚਦਾ ਸੀ ਉਹੀ ਲੱਗਦਾ ਕਰਵਾਏਗੀ
ਤੂ fashion (ਤੂ fashion)
ਤੂ fashion ਕਰੇਆ ਨਾ ਕਰ ਨੀ ਗੱਭਰੂ ਮਰਵਾਏਗੀ
ਤੂ fashion ਕਰੇਆ ਨਾ ਕਰ ਨੀ ਗੱਭਰੂ ਮਰਵਾਏਗੀ
ਅੱਖਾਂ ਤੋਂ Gucci ਲਾਕੇ ਕੱਦ ਨੈਣ ਮਿਲਾਏਗੀ

ਤੂ fashion ਕਰੇਆ ਨਾ ਕਰ ਨੀ ਗਬਰੂ
ਤੂ fashion ਕਰੇਆ ਨਾ ਕਰ ਨੀ ਗਬਰੂ...
ਤੂ fashion ਕਰੇਆ ਨਾ ਕਰ ਨੀ ਗਬਰੂ...
Fashion ਕਰੇਆ (ਨਾ ਕਰ ਨੀ ਗਬਰੂ...)

ਹੋ ਚੌਵੀ ਦਿਨ ਹੋ ਗਏ ਤੇਰੇ ਪਿੱਛੇ-ਪਿੱਛੇ ਆਉਂਦੇ ਨੂੰ
ਹੋ ਮੇਰੀ ਗੱਡੀ ਵਾਂਗੂ ਤੂ ਵੀ ਲਿਸ਼ਕਾਂ ਮਾਰੇ
ਹੋਏ, ਅੱਖਾਂ ਕੀ ਲੈਣ ਤੇਰੀਆਂ ਸੋਹਣੇ-ਸੋਹਣੇ ਗੱਭਰੂ ਨੀ ਕੁੜੀਏ?
ਹੋਏ, ਅੱਖਾਂ ਕੀ ਲੈਣ ਤੇਰੀਆਂ ਸੋਹਣੇ-ਸੋਹਣੇ ਗੱਭਰੂ ਨੀ ਕੁੜੀਏ?
ਹੋ ਗੋਰੇ ਰੰਗ ਦੇ ਪੈਂਦੇ ਦੂਰੋਂ ਹੀ ਲਿਸ਼ਕਾਰੇ

ਜੇਹੜੇ ਰਾਹਾਂ ਉੱਤੇ heel ਤੇਰੀ ਕਰੇ tik-tok
ਮੁੰਡੇ ਉਹਨਾਂ ਕੋਲੋ ਤੇਰਾ address ਮੰਗਦੇ
Highlight ਨੇ ਜੇਹੜੇ ਬਿੱਲੋ ਤੇਰੇ ਬਾਲਾਂ ਚ
Kavvy ਫ਼ਿਰਦਾ ਰੰਗਾਈ ਬਾਲ ਓਸੇ ਰੰਗ ਦੇ

ਤੂ fashion ਕਰੇਆ ਨਾ ਕਰ ਨੀ ਗੱਭਰੂ
Fashion ਕਰੇਆ ਨਾ ਕਰ ਨੀ ਗੱਭਰੂ
ਅੱਖਾਂ ਤੋਂ Gucci ਲਾਕੇ ਕੱਦ ਨੈਣ ਮਿਲਾਏਗੀ
ਤੂ fashion ਕਰੇਆ ਨਾ ਕਰ ਨੀ ਗੱਭਰੂ
ਤੂ fashion ਕਰੇਆ ਨਾ ਕਰ ਨੀ ਗੱਭਰੂ

ਤੂ fashion ਕਰੇਆ ਨਾ ਕਰ ਨੀ ਗੱਭਰੂ



Credits
Writer(s): Kavvy, Rox A., Riyaaz
Lyrics powered by www.musixmatch.com

Link