Waqt

ਲੂਕ ਲੂਕ ਕੇ ਰੋਂਦੀ ਆ
ਜਗ ਸਾਮਨੇ ਹਸਦੀ ਹਾਂ
ਮੈਂ ਖੁਸ਼ ਹੀ ਤੇਰੇ ਨਾਲ
ਐ ਸਬ ਨੂੰ ਦੱਸਦੀ ਆ

ਤੂੰ ਤਾਂ ਸੱਚ ਜਨਤਾ ਐ
ਕੀ ਬੀਤ ਰਹੀ ਮੇਰੇ ਨਾਲ

ਤੂੰ ਤਾਂ ਸੱਚ ਜਨਤਾ ਐ
ਕੀ ਬੀਤ ਰਹੀ ਮੇਰੇ ਨਾਲ

ਪਲ ਪਲ ਮੈਂ ਸੋਨੀਆ
ਪਯਾਰ ਨੂੰ ਤੇਰੇ ਤਰਾਸਦੀ ਆ
ਮੈਨੂੰ ਯਕੀਨ ਮੇਰੇ ਰੱਬ ਤੇ
ਰੱਖ ਤੂੰ ਥੋੜਾ ਸਵਰ

ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ

ਮੇਰੀ ਮਜਬੂਰੀ ਐ
ਪਯਾਰ ਤੈਨੂੰ ਕਰਦੀ ਆ
ਛੱਡਣਾ ਵੀ ਚਾਵਾ ਤੈਨੂੰ
ਛੱਡ ਨਹੀਂ ਸਕਦੀ ਆਂ

ਮੇਰੀ ਮਜਬੂਰੀ ਐ
ਪਯਾਰ ਤੈਨੂੰ ਕਰਦੀ ਆ
ਛੱਡਣਾ ਵੀ ਚਾਵਾ ਤੈਨੂੰ
ਛੱਡ ਨਹੀਂ ਸਕਦੀ ਆਂ

ਅੱਖਾਂ ਨੇ ਜੋਂ ਨਾ ਸੋਚਿਯਾ ਹੋਵੇ
ਵਕਤ ਊ ਹੈ ਦਿਖਾਂਦਾ
ਤੈਨੂੰ ਗੈਰਾ ਨਾਲ ਸੋਹਣਿਆ
ਮੈਥੋਂ ਵੇਖਿਆ ਨਹੀਂ ਜਾਂਦਾ

ਮੇਰੇ ਦਰਦ ਨੂੰ ਅਪਣਾ ਕੇਹਂਦਾ ਸੀ
ਆਜ ਨਹੀਂ ਲੇਂਨਾ ਐ ਖਬਰ

ਮੇਰੇ ਦਰਦ ਨੂੰ ਅਪਣਾ ਕੇਹਂਦਾ ਸੀ
ਆਜ ਨਹੀਂ ਲੇਂਨਾ ਐ ਖਬਰ

ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ

ਤੂੰ ਜੀਂਨ ਕਾਲੀ ਰਾਤਾ 'ch ਸੋਂ ਰਿਹਾ
ਓਹਦਾ ਨਾ ਕੋਈ ਸਵੇਰਾ
(ਓਹਦਾ ਨਾ ਕੋਈ ਸਵੇਰਾ)
(ਓਹਦਾ ਨਾ ਕੋਈ ਸਵੇਰਾ)

ਯੇ ਚਾਰ ਦਿਨ ਕੀ ਚਾਂਦਨੀ
ਤੇ ਫਿਰ ਗੁਪਤ ਹਨੇਰਾ
(ਤੇ ਫਿਰ ਗੁਪਤ ਹਨੇਰਾ)
(ਤੇ ਫਿਰ ਗੁਪਤ ਹਨੇਰਾ)

ਯੇ ਵਕਤ ਬੜਾ ਬਲਵਾਨ ਐ
ਆਜ ਤੇਰਾ ਤੇ ਕਲ ਮੇਰਾ
ਤੈਨੂੰ ਇੰਨਾਂ ਪਯਾਰ ਮੈਂ ਕਰ ਜਾ
ਸਾਂ ਭੁੱਲਣਾ ਨੀ ਮੇਰਾ ਚੇਹਰਾ

ਕਲ ਨੂੰ ਰੋਵੇਂਗਾ ਪਛਤਾਵੇਂਗਾ,ਆਕੇ ਮੇਰੀ ਕਬਰ
ਕਲ ਨੂੰ ਰੋਵੇਂਗਾ ਪਛਤਾਵੇਂਗਾ,ਆਕੇ ਮੇਰੀ ਕਬਰ

ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ
ਤੈਨੂੰ ਵਕਤ ਦੱਸੇਂਗਾ ਏਕ ਦਿਨ,ਮੇਰੀ ਕਦਰ



Credits
Writer(s): Gaurav Dev, Marshall Sehgal, Kartick Dev
Lyrics powered by www.musixmatch.com

Link