Vekhi Ja

ਨਾ ਮੇਰੇ ਨਾਲ ਚੱਲ
ਇੱਕ ਦੋ ਵਾਰੀ ਦੀ ਗੱਲ ਮੈਂ ਸਮਝ ਸੱਕਦਾ
ਕੀ ਪਤਾ ਫੇਰ ਕਰਦੇ ਤੂੰ ਵਾਰ ਕੱਲ
ਤੇਰੇ ਨਾਲ ਤੇਰੇ ਯਾਰ
ਮੇਰੇ ਨਾਲ ਰਹਿਣ ਘਰਦੇ
ਡਰਨਾ ਫੇਰ ਕਾਹਦਾ ਜੇਕਰ ਆਪਣੇ ਨਾਲ ਚੱਲਦੇ

ਆਲਾ ਫੱੜ ਗਿਆਨ ਥੋੜਾ
ਇਹਦੇ ਨਾਲ ਹੀ ਕਰ start ਕੰਮ
ਥੋੜਾ ਜਿਆ smart ਬਣ
ਕਿਉਂਕਿ ਦੁਨੀਆ ਕਮੀਨ'
ਆਜੁਗੀ ਤੈਨੂੰ ਵੇ ਚੰਗੀ ਨੀਂਦ
ਬਣਿਆ ਤੂੰ ਮਿਹਨਤੀ
ਬੁਰਾ ਕੰਮ ਤੂੰ ਰਹਿਣ ਦੀ
ਮੈਂ ਨੀ ਫੇਂਕਦਾ ਹਾਂ ਗੱਲਾਂ ਚੰਗੇ ਰਸਤੇ ਤੇ ਚੱਲਾ
ਇੱਕ-ਇੱਕ ਚੀਜ ਲਿੱਖਦਾ ਸੋਚ ਕੇ
ਦਬੋਚ ਕੇ ਕਲਾਮਾਂ ਨੂੰ
ਕਦੇ-ਕਦੇ ਹੱਥ ਨੂੰ
ਕਦੇ-ਕਦੇ ਮੱਤ ਨੂੰ ਕਰਾਂ ਮੈਂ ਪਰੇਸ਼ਾਨ ਆਂ

ਹਨੇਰੀਆਂ ਮੈਂ ਨਹੀਓਂ ਲਿਆ ਸੱਕਦਾ
ਮੈਂ ਨਹੀਓਂ ਕੋਈ ਰੱਬ ਓਹਦਾ ਨਾਮ ਵੀ ਨੀ ਜੱਪਦਾ
ਨੱਚਦਾ ਤੇ ਟੱਪਦਾ
ਆਪਣੀ ਮਿਹਨਤ ਉੱਤੇ
ਮੇਰਾ ਰੱਬ ਬੈਠਾ ਥੱਲੇ
ਮੇਰਾ ਮਾਂ-ਪਿਓ ਕਿਸੇ ਹੋਰ ਨੂੰ ਕਿਉਂ ਮੰਨਾ?

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ

ਇੱਕ ਮਹੀਨੇ ਦੀ ਬਿਮਾਰੀ ਨਾਲ ਮੈਂ ਹੋਇਆ ਸ਼ਕਤੀਸ਼ਾਲੀ
ਪਰ ਜੇਬਾਂ ਮੇਰੀ ਖ਼ਾਲੀ
ਇੱਕ ਮਹੀਨੇ ਦੀ ਬਿਮਾਰੀ ਨਾਲ ਮੈਂ ਹੋਇਆ ਸ਼ਕਤੀਸ਼ਾਲੀ
ਪਰ ਜੇਬਾਂ ਮੇਰੀ ਖ਼ਾਲੀ

ਵੇਖੀ ਜਾ ਮੈਂ ਕਿੱਦਾਂ ਭਰਦਾ
ਨਾਲੇ ਮੌਕਾਮ ਹਾਸਿਲ ਕਰਦਾ
ਮੇਰੀ ਜ਼ਿੰਦਗੀ ਬਣ ਜੂ ਸੁਪਨਾ ਤੇਰਾ
ਜਿਹੜਾ ਵੇਖਦਾ ਸੀ ਕਈ ਚਿਰਾਂ ਪਹਿਲੇ ਕੱਲਾ
ਪਿੱਛੇ ਰਹਿਣ ਦੀ ਵਜਾ ਬਹਿਣਾ ਆ ਨਿਠੱਲਾ
ਫੂਦੂ ਲੱਗਣ ਮੇਰੀ ਗੱਲਾਂ

ਪਰ ਸਿਆਣੇ ਕਹਿਗੇ ਸੱਚ ਗੱਲ
ਘਰ ਬਹਿ ਮਿਲਦਾ ਨੀ ਹੱਲ
ਫ਼ਿਕਰ ਕਰੋ ਥੋੜੀ ਮੌਜ ਕਰੋ
ਜਿਆਦਾ ਨਾਲੇ ਕਰੋ ਕੰਮ
ਹੋਵੇ ਮਨਪਸੰਦ
ਰੁਕਣਾ ਨੀ ਓਹਦੇ ਲਈ ਜਿਹੜਾ ਕਰਦਾ ਵੇ ਮਾੜੀ ਗੱਲ

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ

ਕਾਫ਼ੀ time ਤੋਂ ਮੈਂ ਸੀਗਾ ਚੁੱਪ
Rapper'ਆਂ ਨੂੰ ਕਿਆ ਨੀ ਕੁੱਜ
ਗਾਣਿਆਂ 'ਚ ਬੋਲਦੇ ਨੇ ਕੁੱਜ
ਤੇ ਮੂੰਹ 'ਤੇ ਹੋਰ ਕੁੱਛ
ਨੁੱਕੜ 'ਤੇ ਜਾਕੇ ਕਾਕਾ ਨ੍ਹਾਂ ਮੇਰਾ ਤੂੰ ਪੁੱਛ
(Bro bro bro bro)

ਸੁਣਦਾ ਨੀ ਤੈਨੂੰ ਮੈਂ ਤਾਂ game ਵਿੱਚ ਪਾਈ ਹੋਈ ਹੈ
ਖੱਪ ਮੈਨੂੰ ਪਤਾ ਤੇਰਾ ਦਿਲ ਵਿੱਚ ਲੱਗੀ ਐ ੲਿਹ ਗੱਲ
ਫ਼ਰਕ ਬੱਸ ਇਹਨਾਂ
ਕੇ ਜਦੋਂ ਆਣਾ top ਤੇ
ਮੈਂ ਪਲਟ ਦੇਣੀ game
ਤੇ ਪਲਟਨੀ industry

ਸਿੱਧੇ ਕਰਨੇ ਵੇ ਏਥੇ ਹੋਏ ਪੁੱਠੇ ਕੁੱਤੇ
ਇਹ ਸੁਣਕੇ ਜਿਨ੍ਹਾਂ ਨੂੰ ਏਥੇ ਲੱਗੇ
ਮੁਕਾਬਲਾ ਵੇ ਮੇਰਾ ਤੁਹਾਡੇ ਨਾਲ
ਤੁਸੀਂ ਗ਼ਲਤ ਕਿਉਂਕਿ ਪੰਜ-ਸੱਤ ਗਾਣੇ ਤਾਂ ਮੈਂ ਇਹਦਾਂ ਹੀ ਬਣਾ ਕੇ ਸਿੱਟ ਦੇਂਦਾ

ਮਿਟਦੇ ਨਾ ਦਾਗ, ਲਿਖਦੇ ਨੀ ਸਾਸ
ਤੇ ਜਿੱਤਦੇ afford ਪੁਰਾ scene ਵੇ ਖ਼ਰਾਬ
ਜਿਹੜਾ ਕਲਾਕਾਰ ਕਰੇ ਮਿਹਨਤ ਤੁਸੀਂ ਰੁਕਣਾ ਨੀ
ਓਹਦੇ ਲਈ ਜਿਹੜਾ ਕਰਦਾ ਵੇ ਮਾੜੀ ਗੱਲਬਾਤ bro

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ

ਇੱਕ ਗੱਲ ਪਾਲੈ ਪੱਲੇ
ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
ਨਾ ਦੇ ਕਿਸੇ ਨੂੰ fuck
ਦੂਜੀ ਗੱਲ ਪੱਲੇ ਬੰਨ
ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ



Credits
Writer(s): Sajeel Kapoor, Prabhdeep Singh
Lyrics powered by www.musixmatch.com

Link