Naughty Billo

ਮਲਮਲ ਵਾਲਾ ਕੁਰਤਾ
ਰੰਗ ਫਿਰੋਜ਼ੀ ਸੀ
ਉਸ ਪਰ ਕਾਤਿਲ
ਇੱਕ button ਸੀ ਚੰਦੀ ਦਾ
(ਤੂ ਰਹਿਨ ਦੇ ਬਸ)

ਦੋ ਨੈਨੋ ਕਾ ਹੋ ਹੁਡਲਾ
ਫੰਸ ਗਯਾ ਭੋਲਾ ਜੱਟ ਯਮਲਾ
ਮਰਤਾ ਕਿਆ ਨਾ ਕਰਤਾ
(ਹੋ ਚਲ ਝੂਠੇ!)

Lets go!

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughty naughty ਬਿਲ੍ਲੋ
ਕਲ ਰਾਤ ਅਕੇਲੀ ਸੋਈ ਨਾ, ਸੋਈ ਨਾ

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughty naughty ਬਿਲ੍ਲੋ
ਕਲ ਰਾਤ ਅਕੇਲੀ ਸੋਈ ਨਾ ਜੀ ਸੋਈ ਨਾ

उसके कंधे पे जो तिल है
वह तो चिटका मेरा दिल है
वह बाज़ी खेल गई
लूट गई
मार गई, मारजानी...

हाँ जी हाँ रात अंधेरे
आ गया था पास वह मेरे
ओ हो कैसा तीर चला
मार गया आँखें सुर्मे वाली

ਓ ਖਸਮਾ ਨੂੰ ਖਾ
ਮਰਜਾ ਗੁੱਡ ਖਾ
ਓਏ ਬਸ ਕਰ ਕਰਮਾ ਵਾਲੀਏ

कुछ ना मैं बोली थी
मैं भी तों भोली थी
हाये क्या करती...

Let's go!

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughy naughty ਬਿਲ੍ਲੋ
ਕਲ ਰਾਤ ਅਕੇਲੀ ਸੋਈ ਨਾ, ਸੋਈ ਨਾ

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughty naughty ਬਿਲ੍ਲੋ
ਕਲ ਰਾਤ ਅਕੇਲੀ...

Sick!
Sick!
(ਲਗਾ ਕੇ ਠੁਮਕਾ
ਫਿਲੌਰੀ ਨਚਦਾ...)

ਆ ਆਜ ਫਿਰ ਸੇ ਦੋਹਰਾ ਜ਼ਰਾ
ਪੁਰੇ ਪਿੰਡ ਕੇ ਆਗੇ ਬਣਤਾ ਗੱਬਰੂ ਬੜਾ
जा तेरे जैसे देखे बड़े
मैं हूँ लाखों में एक सबसे परे

मैं ही बन जाऊंगी पहचान तेरी
ज़रा कदर तू कर नादान मेरी
तू है शेर तो मैं सवा शेर
ये समझा दूं
ना रहना तू धोखे में यूं
जा... दूर फिट्टे मुँह!

Let's go!

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughty naughty ਬਿਲ੍ਲੋ
ਕਲ ਰਾਤ ਅਕੇਲੀ ਸੋਈ ਨਾ, ਸੋਈ ਨਾ

Naughty naughty ਬਿਲ੍ਲੋ
ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ
Naughty naughty ਬਿਲ੍ਲੋ
ਕਲ ਰਾਤ ਅਕੇਲੀ ਸੋਈ ਨਾ ਜੀ ਸੋਈ ਨਾ

ਹੋਏ!
Sick!



Credits
Writer(s): Shashwat Sachdev, Anvita Dutt Guptan
Lyrics powered by www.musixmatch.com

Link