Daaru Wargi

ਤੇਰੀ ਚੜ੍ਹਦੀ ਜਵਾਨੀ ਮੈਨੂੰ kill ਕਰੀ ਜਾਵੇ
ਅੱਖਾਂ ਨੂੰ ਮਿਲਾਵੇ, ਕਦੀ ਅੱਖਾਂ ਨੂੰ ਚੁਰਾਵੇ (ਕਰਦੀ ਆ)
ਅੱਖਾਂ ਨੂੰ ਮਿਲਾਵੇ, ਕਦੀ ਅੱਖਾਂ ਨੂੰ ਚੁਰਾਵੇ
ਅੰਬਰਾਂ ਦੀ ਰਾਣੀ ਦੇਖੋ ਹੱਥ ਵੀ ਨਾ ਆਵੇ (ਕਰਦੀ ਆ)

ਚੋਰੀ-ਚੋਰੀ, ਚੋਰੀ-ਚੋਰੀ
ਚੋਰੀ-ਚੋਰੀ ਇਸ਼ਾਰੇ ਕਰਦੀ ਆ

ਕੁੜੀ ਦਾਰੂ ਵਰਗੀ ਆ
ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ
ਉਹ "ਨਾ-ਨਾ, ਨਾ-ਨਾ" ਕਰਦੀ ਆ (ਕਰਦੀ ਆ)

ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ
ਉਹ "ਨਾ-ਨਾ, ਨਾ-ਨਾ" ਕਰਦੀ ਆ (ਕਰਦੀ ਆ)

(Hey, hey, hey, hey) yeah
ਦਾਰੂ ਵਰਗੀ, ਦਾਰੂ ਵਰਗੀ ਆ (hey, hey)
(Hey, hey, hey, hey) yeah
ਦਾਰੂ ਵਰਗੀ, ਦਾਰੂ ਵਰਗੀ ਆ (hey, hey)

Worldwide ਹੋ ਗਏ ਤੇਰੇ ਹੁਸਨ ਦੇ ਚਰਚੇ
ਦਿੱਲੀ ਤੋਂ ਲਾਹੌਰ ਮੁੰਡੇ ਪਾਗਲ ਤੂੰ ਕਰਤੇ
ਦਿੱਲੀ ਤੋਂ ਲਾਹੌਰ ਮੁੰਡੇ ਪਾਗਲ ਤੂੰ ਕਰਤੇ
ਦੁਬਈ ਵਾਲ਼ੇ ਸ਼ੇਖ ਬਿਲੋ ਤੇਰੇ ਉਤੇ ਮਰਦੇ

Guru, Guru, Guru, Guru
"Guru, Guru" ਕਿਉਂ ਕਹਿਣੋਂ ਡਰਦੀ ਆ?

ਕੁੜੀ ਦਾਰੂ ਵਰਗੀ ਆ
ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ
ਉਹ "ਨਾ-ਨਾ, ਨਾ-ਨਾ" ਕਰਦੀ ਆ (ਕਰਦੀ ਆ)

ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ
ਉਹ "ਨਾ-ਨਾ, ਨਾ-ਨਾ" ਕਰਦੀ ਆ (ਕਰਦੀ ਆ)

ਦਾਰੂ ਵਰਗੀ (hey-hey), ਦਾਰੂ ਵਰਗੀ (hey-hey, yeah)
ਦਾਰੂ ਵਰਗੀ, ਦਾਰੂ ਵਰਗੀ ਆ (hey-hey)
ਦਾਰੂ ਵਰਗੀ (hey-hey), ਦਾਰੂ ਵਰਗੀ (hey-hey, yeah)
ਦਾਰੂ ਵਰਗੀ, ਦਾਰੂ ਵਰਗੀ ਆ (Hey, hey)

ਦੂਰ ਕਿਉਂ ਹੈ ਤੂੰ? ਆਜਾ ਨਾਲ਼ ਮੇਰੇ ਨੱਚ ਲੈ
ਦਿਲ ਮੇਰਾ ਲੇ-ਲੇ, ਦਿਲ ਆਪਣੇ 'ਚ ਰੱਖ ਲੈ
ਦਿਲ ਮੇਰਾ ਲੇ-ਲੇ, ਦਿਲ ਆਪਣੇ 'ਚ ਰੱਖ ਲੈ
ਪਿਆਰ ਨਾਲ਼ ਨਹੀਂ ਤਾਂ ਮੈਨੂੰ ਗੁੱਸੇ ਨਾਲ਼ ਤੱਕ ਲੈ

ਮਹਿੰਗੇ-ਮਹਿੰਗੇ, ਮਹਿੰਗੇ-ਮਹਿੰਗੇ
ਮਹਿੰਗੇ-ਮਹਿੰਗੇ brand'an ਉਤੇ ਮਰਦੀ ਆ

ਕੁੜੀ ਦਾਰੂ ਵਰਗੀ ਆ (ਕੁੜੀ ਦਾਰੂ ਵਰਗੀ ਆ-ਆ-ਆ-ਆ...)
ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ, ਉਹ "ਨਾ-ਨਾ, ਨਾ-ਨਾ" ਕਰਦੀ ਆ
ਕੁੜੀ ਦਾਰੂ ਵਰਗੀ ਆ, ਉਹ ਹੌਲ਼ੀ-ਹੌਲ਼ੀ ਚੜ੍ਹਦੀ ਆ
ਜਦ ਕੋਈ ਦਿਲ ਮੰਗਦਾ, ਉਹ "ਨਾ-ਨਾ, ਨਾ-ਨਾ" ਕਰਦੀ ਆ

(Hey, hey, hey, hey) yeah
ਦਾਰੂ ਵਰਗੀ, ਦਾਰੂ ਵਰਗੀ ਆ (hey, hey)
(Hey, hey, hey, hey) yeah
ਦਾਰੂ ਵਰਗੀ, ਦਾਰੂ ਵਰਗੀ ਆ (hey, hey)



Credits
Writer(s): Gursharanjot Randhawa
Lyrics powered by www.musixmatch.com

Link