Goriye

ਇਕ ਤੇਰਾ ਨੈਨ ਗੋਰੀਏ
ਬੜਾ ਕੁਛ ਕੇਹਨ ਗੋਰੀਏ
ਨੀ ਇਕ ਤੇਰਾ ਨੈਨ ਗੋਰੀਏ
ਬੜਾ ਕੁਛ ਕੇਹਨ ਗੋਰੀਏ
ਹੋਰ ਕਿ ਲਗਾ ਤੈਨੂੰ ਪਰੀਆਂ ਦੀ ਭੈਣ ਗੋਰੀਏ
ਇਕ ਤੇਰਾ ਨੈਨ ਗੋਰੀਏ
ਬੜਾ ਕੁਛ ਕੇਹਨ ਗੋਰੀਏ
ਇਕ ਤੇਰਾ ਨੈਨ ਗੋਰੀਏ
ਬੜਾ ਕੁਛ ਕੇਹਨ ਗੋਰੀਏ

ਨਕ ਦਾ ਕੋਕਾ ਹਿਰਿਯੇ
ਨੀ देंडा हूका हीरिए
ਨਕ ਦਾ ਕੋਕਾ ਹਿਰਿਯੇ
ਨੀ ਦੇਂਦਾ ਹੋਕਾ ਹਿਰਿਯੇ
ਜਿੱਦੇ ਨਾਲ ਲਾਵੇਗੀ
ਤੂੰ ਨਾ ਦੇਵੀ ਧੋਖਾ ਹਿਰਿਯੇ
ਨੀ ਨਕ ਦਾ ਕੋਕਾ ਹਿਰਿਯੇ
ਨੀ ਦੇਂਦਾ ਹੋਕਾ ਹਿਰਿਯੇ
ਨੀ ਨਕ ਦਾ ਕੋਕਾ ਹਿਰਿਯੇ
ਨੀ ਦੇਂਦਾ ਹੋਕਾ ਹਿਰਿਯੇ

ਹੋ ਇਕ ਤੇਰਾ ਨਖੜਾ ਹਿਰਿਯੇ
ਨੀ ਜਗ ਟੋ ਵਖਰਾ ਹਿਰਿਯੇ
ਨੀ ਇਕ ਤੇਰਾ ਨਖੜਾ ਹਿਰਿਯੇ
ਨੀ ਜਗ ਟੋ ਵਖਰਾ ਹਿਰਿਯੇ



Credits
Writer(s): Bhinder Khanpuri, Arjun Tariq Coomaraswamy, Prempal Hans, Hardip Sidhu, Blitz Blitz, Ma
Lyrics powered by www.musixmatch.com

Link